ਮੁੱਖ ਖ਼ਬਰਾਂ ਭਾਰਤ ਕਾਂਗਰਸ ਲੀਡਰ ਗੁਲਾਮ ਨਬੀ ਆਜ਼ਾਦ ਕੋਵਿਡ19 ਪਾਜ਼ੀਟਿਵ October 16, 2020 News Punjab ਨਵੀਂ ਦਿੱਲੀ, 16 ਅਕਤੂਬਰ (ਨਿਊਜ਼ ਪੰਜਾਬ)- ਕਾਂਗਰਸ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ ਨੂੰ ਕੋਰੋਨਾ ਹੋ ਗਿਆ ਹੈ ਅਤੇ ਉਹ ਘਰ ਵਿਚ ਇਕਾਂਤਵਾਸ ਹਨ। Post Views: 0