ਸਾਂਪਲਾ ਵਲੋਂ ਜਲੰਧਰ ‘ਚ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ, ਕਾਂਗਰਸ ‘ਤੇ ਲਾਏ ਦੋਸ਼

ਜਲੰਧਰ, 16 ਅਕਤੂਬਰ (ਨਿਊਜ਼ ਪੰਜਾਬ)- ਭਾਜਪਾ ਸੀਨੀਅਰ ਲੀਡਰ ਵਿਜੇ ਸਾਂਪਲਾ ਦਾ ਬੀਤੇ ਕੱਲ੍ਹ ਪਿੰਡ ਮਹਾਂਬੱਧਰ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਕਾਫਲਾ ਰੋਕੇ ਜਾਣ ‘ਤੇ ਅੱਜ ਸਾਂਪਲਾ ਵਲੋਂ ਜਲੰਧਰ ਵਿਖੇ ਪ੍ਰੈਸ ਕਾਨਫਰੰਸ ‘ਚ ਇਸ ਪਿੱਛੇ ਕਾਂਗਰਸ ‘ਤੇ ਦੋਸ਼ ਲਗਾਏ ਹਨ।