ਮੁੱਖ ਖ਼ਬਰਾਂਭਾਰਤ

ਕੁਮਾਰ ਸਾਨੂ ਪਾਏ ਗਏ ਕੋਰੋਨਾ ਪਾਜ਼ੀਟਿਵ

ਮੁੰਬਈ, 16 ਅਕਤੂਬਰ (ਨਿਊਜ਼ ਪੰਜਾਬ)- ਦਿੱਗਜ਼ ਬਾਲੀਵੁੱਡ ਪਿੱਠ ਵਰਤੀ ਗਾਇਕ ਕੁਮਾਰ ਸਾਨੂ ਨੂੰ ਕੋਰੋਨਾ ਹੋ ਗਿਆ ਹੈ। ਉਨ੍ਹਾਂ ਨੇ ਅਮਰੀਕਾ ਵਿਚ ਜਾ ਕੇ ਆਪਣਾ ਜਨਮ ਦਿਨ ਮਨਾਉਣ ਜਾਣਾ ਸੀ। ਉਹ ਲਾਕਡਾਊਨ ਦੌਰਾਨ ਵੀ ਲਗਾਤਾਰ ਕੰਮ ਕਰਦੇ ਰਹੇ।