ਅਟਾਰੀ ਬਾਰਡਰ ਤੇ ਹੁਣ ਨਹੀਂ ਹੋਵੇਗਾ ——–

ਅਮ੍ਰਿਤਸਰ, 6 ਮਾਰਚ ( ਨਿਊਜ਼ ਪੰਜਾਬ )-  ਕਰੋਨਾ ਵਾਇਰਸ ਤੋਂ ਬਚਾਅ ਲਈ ਭਾਰਤ ਸਰਕਾਰ ਵੱਲੋਂ ਅਟਾਰੀ ਬਾਰਡਰ ‘ਤੇ ਹੋਣ ਵਾਲੀ ਰੀਟਰੀਟ ਸੈਰਾਮਨੀ  ਰੱਦ ਕਰ ਦਿੱਤੀ ਗਈ ਹੈ। ਅਗਲੇ ਹੁਕਮ ਤਕ ਰੋਜਾਨਾ ਹੋਣ ਵਾਲਾ ਇਹ ਸਮਾਰੋਹ ਨਹੀਂ ਹੋਵੇਗਾ I