ਮੋਗਾ ਮੁੱਖ ਖ਼ਬਰਾਂ ਜ਼ਿਲ੍ਹਾ ਮੋਗਾ ‘ਚ ਕੋਰੋਨਾ ਨਾਲ ਇਕ ਹੋਰ ਮੌਤ, ਅੰਕੜਾ 77 ‘ਤੇ ਪੁੱਜਾ October 13, 2020 News Punjab ਮੋਗਾ, 13 ਅਕਤੂਬਰ (ਨਿਊਜ਼ ਪੰਜਾਬ) – ਮੋਗਾ ‘ਚ ਕੋਰੋਨਾ ਕਾਰਨ ਇਕ 62 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 77 ਹੋ ਗਈ ਹੈ। ਮੋਗਾ ਜ਼ਿਲ੍ਹੇ ਵਿਚ 2407 ਪਾਜ਼ੀਟਿਵ ਕੇਸ ਹਨ ਤੇ 162 ਐਕਟਿਵ ਕੇਸ ਹਨ। Post Views: 0