ਮੁੱਖ ਖ਼ਬਰਾਂਭਾਰਤ ਖੇਤੀ ਸੁਧਾਰਾਂ ਨਾਲ ਕਿਸਾਨ ਉੱਦਮੀ ਬਣ ਜਾਣਗੇ – ਮੋਦੀ October 13, 2020 News Punjab ਮੁੰਬਈ, 13 ਅਕਤੂਬਰ (ਨਿਊਜ਼ ਪੰਜਾਬ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਤਾਰੀਖ਼ੀ ਖੇਤੀ ਸੁਧਾਰ ਨਾਲ ਅਵਸਰ ਪੈਦਾ ਹੋਣਗੇ ਤੇ ਕਿਸਾਨ ਉੱਦਮੀ ਬਣ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ।