ਮੁੱਖ ਖ਼ਬਰਾਂਅੰਤਰਰਾਸ਼ਟਰੀ

ਅਮਰੀਕਾ ਵਿਚ ਭਾਰਤੀ ਮੂਲ ਦੇ ਸਮਾਜ ਸੇਵਕ ਨੂੰ ਮਿਲਿਆ ਵੱਕਾਰੀ ਅਵਾਰਡ

ਵਾਸ਼ਿੰਗਟਨ, 13 ਅਕਤੂਬਰ (ਨਿਊਜ਼ ਪੰਜਾਬ)- ਭਾਰਤੀ ਮੂਲ ਦੇ ਜਨ ਹਿਤੈਸ਼ੀ ਹਰੀਸ਼ ਕੋਟੇਚਾ ਨੂੰ ਪ੍ਰਤਿਸ਼ਠਾਵਾਨ ਸਾਂਡਰਾ ਨੀਸ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕਰਕੇ ਉਨ੍ਹਾਂ ਦੇ ਅਮਰੀਕਾ ਵਿਚ ਲੋੜਵੰਦ ਬੇਘਰ ਬੱਚਿਆਂ ਤੇ ਨੌਜਵਾਨਾਂ ਲਈ ਕੀਤੇ ਕੰਮ ਨੂੰ ਪਹਿਚਾਣ ਦਿੱਤੀ ਗਈ।