ਪਾਲ ਮਿਲਗ੍ਰੋਮ ਅਤੇ ਰਾਬਰਟ ਵਿਲਸਨ ਨੂੰ ਮਿਲੇਗਾ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ

ਨਵੀਂ ਦਿੱਲੀ, 12 ਅਕਤੂਬਰ (ਨਿਊਜ਼ ਪੰਜਾਬ)- ਸਾਲ 2020 ਲਈ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਹੋ ਗਿਆ ਹੈ। ਇਸ ਸਾਲ ਇਹ ਪੁਰਸਕਾਰ ਨਿਲਾਮੀ ਦੇ ਸਿਧਾਂਤ ‘ਚ ਸੁਧਾਰ ਅਤੇ ਨਵੇਂ-ਨਵੇਂ ਨਿਲਾਮੀ ਸਰੂਪਾਂ ਦੀ ਖੋਜ ਲਈ ਪਾਲ ਆਰ. ਮਿਲਗ੍ਰੋਮ ਅਤੇ ਰਾਬਰਟ ਬੀ. ਵਿਲਸਨ ਨੂੰ ਦਿੱਤਾ ਜਾਵੇਗਾ।