ਭਾਜਪਾ ‘ਚ ਸ਼ਾਮਿਲ ਹੋਵੇਗੀ ਖ਼ੁਸ਼ਬੂ ਸੁੰਦਰ

ਨਵੀਂ ਦਿੱਲੀ, 12 ਅਕਤੂਬਰ (ਨਿਊਜ਼ ਪੰਜਾਬ)- ਤਾਮਿਲਨਾਡੂ ‘ਚ ਅਦਾਕਾਰਾ ਤੋਂ ਨੇਤਾ ਬਣੀ ਖ਼ੁਸ਼ਬੂ ਸੁੰਦਰ ਕਾਂਗਰਸ ਪਾਰਟੀ ਅਸਤੀਫ਼ਾ ਦੇਣ ਮਗਰੋਂ ਹੁਣ ਭਾਜਪਾ ‘ਚ ਸ਼ਾਮਿਲ ਹੋਵੇਗੀ।