ਜਲੰਧਰ ਮੁੱਖ ਖ਼ਬਰਾਂ ਪੰਜਾਬ ਜੀਜੇ ਨੇ ਸਾਲੀ ਨੂੰ ਮਾਰ ਕੇ ਲਿਆ ਫਾਹਾ October 10, 2020 News Punjab ਫਗਵਾੜਾ, 10 ਅਕਤੂਬਰ (ਨਿਊਜ਼ ਪੰਜਾਬ)- ਫਗਵਾੜਾ ਦੇ ਨਜ਼ਦੀਕੀ ਪਿੰਡ ਖੇੜਾ ਵਿਖੇ ਇਕ ਜੀਜੇ ਵਲੋਂ ਆਪਣੀ ਸਾਲੀ ਨੂੰ ਮਾਰ ਕੇ ਖ਼ੁਦ ਵੀ ਫਾਹਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਹਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Post Views: 0