ਕੇਂਦਰੀ ਗ੍ਰਹਿ ਮੰਤਰਾਲੇ ਨੇ ਸਵੀਮਿੰਗ ਪੂਲ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ – ਤੈਰਾਕੀ ਪੂਲ ਖੋਲ੍ਹਣ ਦੀ ਆਗਿਆ

ਨਿਊਜ਼ ਪੰਜਾਬ
ਨਵੀਂ ਦਿੱਲੀ, 10 ਅਕਤੂਬਰ, 2020: ਕੇਂਦਰੀ ਗ੍ਰਹਿ ਮੰਤਰਾਲੇ ਦੇ 30 ਸਤੰਬਰ, 2020 ਦੇ ਆਦੇਸ਼ ਦੇ ਅਨੁਸਾਰ ਦੇਸ਼ ਵਿੱਚ 15 ਅਕਤੂਬਰ, 2020 ਤੋਂ ਤੈਰਾਕੀ ਪੂਲ ਖੋਲ੍ਹਣ ਦੀ ਆਗਿਆ ਦਿੱਤੀ ਸੀ , ਜਿਸ ਨੂੰ ਖਿਡਾਰੀਆਂ ਦੀ ਸਿਖਲਾਈ ਲਈ ਵਰਤਿਆ ਜਾਣਾ ਹੈ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ | ਦਿਸ਼ਾ ਨਿਰਦੇਸ਼ ਪੜ੍ਹਨ ਲਈ ਇਸ ਲਿੰਕ ਨੂੰ ਟੱਚ ਕਰੋ
Standard Operating Procedure (SOP) for resumption of swimming training of sportspersons in COVID-19 environment.