ਪੰਜਾਬ – ਮਰੀਜ਼ਾਂ ਦੀ ਗਿਣਤੀ 67547 ਤੱਕ ਪੁੱਜੀ – 49327 ਮਰੀਜ਼ ਹੋਏ ਤੰਦਰੁਸਤ – ਅੱਜ 67 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ – ਹਰ ਜਿਲ੍ਹੇ ਦਾ ਵੇਖੋ ਵੇਰਵਾ
ਨਿਊਜ਼ ਪੰਜਾਬ
ਚੰਡੀਗੜ੍ਹ , 8 ਸਤੰਬਰ – ਪੰਜਾਬ ਵਿੱਚ ਹੁਣ ਤੱਕ ਕੋਰੋਨਾ ਮਰੀਜ਼ਾਂ ਦੀ ਗਿਣਤੀ 67547 ਤੱਕ ਪੁੱਜ ਗਈ ਹੈ ਇਨ੍ਹਾਂ ਵਿੱਚੋਂ ਐਕਟਿਵ ਕੇਸ ਸਿਰਫ 16230 ਹੀ ਹਨ ਜਦੋ ਕਿ 49327 ਮਰੀਜ਼ ਤੰਦਰੁਸਤ ਹੋ ਚੁੱਕੇ ਹਨ | ਅੱਜ 1964 ਨਵੇਂ ਮਰੀਜ਼ ਕੋਰੋਨਾ ਪ੍ਰਭਾਵਿਤ ਹੋਏ ਹਨ I ਅੱਜ ਸੂਬੇ ਵਿੱਚ 67 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ ਹੁਣ ਤੱਕ 1990 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ Iਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਕੋਵਿਡ – 19 ਦੀ ਹਰ ਜਿਲ੍ਹੇ ਵਿੱਚਲੀ ਰਿਪੋਰਟ ਇਸ ਲਿੰਕ ਨੂੰ ਖੋਲ੍ਹ ਕੇ ਪੜ੍ਹੋ – – – Covid Media Bulletin (08-09-2020)