ਕੈਮੀਕਲ ਫੈਕਟਰੀ ਵਿੱਚ ਬੁਅਲਰ ਫਟਣ ਨਾਲ ਜ਼ੋਰਦਾਰ ਧਮਾਕਾ – 3 ਵਿਅਕਤੀਆਂ ਦੀ ਮੌਤ

ਨਵੀ ਦਿੱਲੀ , 28 ਫਰਵਰੀ (ਨਿਊਜ਼ ਪੰਜਾਬ ) ਦਿੱਲੀ ਦੇ ਨਾਲ ਲਗਦੇ ਬਹਾਦਰਗੜ ਉਦਯੋਗਿਕ ਏਰੀਆ ਦੀ ਇਕ ਕੈਮੀਕਲ ਫੈਕਟਰੀ ਵਿੱਚ ਬੁਅਲਰ ਫਟਣ ਨਾਲ ਜ਼ੋਰਦਾਰ ਧਮਾਕਾ ਹੋਇਆ I ਹਾਦਸੇ ਵਿੱਚ 3 ਵਿਅਕਤੀਆਂ ਦੀ ਮੌਤ ਹੋਣ ਦੀ ਸੂਚਨਾ ਹੈ , ਧਮਾਕੇ ਤੋਂ ਬਾਅਦ ਅਗ ਲਗ ਗਈ , ਮਲਬੇ ਵਿੱਚ ਫਕਟਰੀ ਵਰਕਰਾਂ ਦਾ ਦਬੇ ਹੋਣ ਦਾ ਖਦਸ਼ਾ ਹੈ I  ਫੈਕਟਰੀ ਦੇ ਨਾਲ ਲਗਦੀਆਂ 4 ਹੋਰ ਫੈਕਟਰੀਆਂ ਦਾ ਵੀ ਨੁਕਸਾਨ ਹੋਇਆ ਹੈ ,  30 ਵਿਅਕਤੀਆਂ ਦੇ ਫੱਟੜ ਹੋਣ ਦੀ ਸੂਚਨਾ ਹੈ