ਮੁੱਖ ਖ਼ਬਰਾਂਪੰਜਾਬ ਕੌਣ ਹੋਏਗਾ ਮਾਰਚ ਚ ਅਤੇ ਕੌਣ ਹੋਏਗਾ ਸਿਤੰਬਰ ਚ ਰਿਟਾਇਰ.. ਜਾਣੋ February 28, 2020 News Punjab ਚੰਡੀਗੜ੍ਹ ੨੮ ਫਰਵਰੀ (news punjab) -ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਦਿਤੀ ਜਾਣਕਾਰੀ ਅਨੁਸਾਰ ੫੯ ਸਾਲ ਤੋਂ ਵੱਡੀ ਉਮਰ ਦੇ ਮੁਲਾਜਮਾਂ ਨੂੰ 31 ਮਾਰਚ 2020 ਨੂੰ ਸੇਵਾ ਮੁਕਤ ਕੀਤਾ ਜਾਵੇਗਾ ਅਤੇ 58 ਤੋਂ 59 ਸਾਲ ਦੇ ਵਿਚਕਾਰ ਦੀ ਉਮਰ ਦੇ ਮੁਲਾਜਮ 30 ਸਿਤੰਬਰ ਨੂੰ ਸੇਵਾ ਮੁਕਤ ਹੋਣਗੇ |