ਦਿੱਲੀ ਦੀਆ ਹਿੰਸਕ ਕਾਰਵਾਈਆਂ ਵਿਚ 48 ਜਾਨਾ ਗਈਆਂ- 123 ਕੇਸ ਦਰਜ

ਨਵੀ ਦਿੱਲੀ 28 ਫਰਵਰੀ ( ਨਿਊਜ਼ ਪੰਜਾਬ ) – ਦਿੱਲੀ ਦੀਆ ਹਿੰਸਕ ਕਾਰਵਾਈਆਂ ਵਿਚ ਸ਼ੁਕਰਵਾਰ ਤਕ ਮਿਰਤਕਾਂ ਦੀ ਗਿਣਤੀ ਵੱਧ ਕੇ 48  ਹੋ ਗਈ ਹੈ , ਪੁਲਿਸ ਨੇ 123 ਕੇਸ ਦਰਜ ਕਰ ਕੇ 630 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ,ਹੋਰ ਕਈਆ ਦੀ ਭਾਲ ਪੁਲਿਸ ਕਰ ਰਹੀ ਹੈ