ਐਂਟੀ ਸਮੱਗਲਿੰਗ ਸੈੱਲ ਲੁਧਿਆਣਾ ਨੇ ਵੱਡੀ ਮਾਤਰਾ ਵਿੱਚ ਹਰਿਆਣਾ ਦੀ ਸ਼ਰਾਬ ਫੜੀ – 4 ਦੋਸ਼ੀ ਆਏ ਕਾਬੂ
ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਲੁਧਿਆਣਾ , 1 ਸਤੰਬਰ – ਲੁਧਿਆਣਾ ਵਿਖੇ ਸ਼ਰਾਬ ਦੀ ਗੈਰ – ਕਾਨੂੰਨੀ ਮੈਨੂਫੈਕਚਰਿੰਗ , ਗੈਰ – ਕਾਨੂੰਨੀ ਵਿਕਰੀ ਅਤੇ ਸਮੱਗਲਿੰਗ ਨੂੰ ਰੋਕਣ ਲਈ ਸ੍ਰੀ ਰਾਕੇਸ਼ ਅਗਰਵਾਲ ਆਈ.ਪੀ.ਐਸ , ਕਮਿਸ਼ਨਰ ਪੁਲਿਸ , ਲੁਧਿਆਣਾ ਜੀ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਸ੍ਰੀ ਸਿਮਰਤਪਾਲ ਸਿੰਘ ਢੀਂਡਸਾ ਪੀ.ਪੀ.ਐਸ , ਡਿਪਟੀ ਕਮਿਸ਼ਨਰ ਪੁਲਿਸ – ਡਿਟੈਕਟਿਵ ਲੁਧਿਆਣਾ , ਸ੍ਰੀ ਦੀਪਕ ਪਾਰਿਕ ਆਈ.ਪੀ.ਐਸ ਏ.ਡੀ.ਸੀ.ਪੀ- । ਲੁਧਿਆਣਾ ਅਤੇ ਸ੍ਰੀ ਜੰਗ ਬਹਾਦਰ ਸ਼ਰਮਾ ਪੀ.ਪੀ.ਐਸ , ਏ.ਸੀ.ਪੀ. ਸਥਾਨਕ ਲੁਧਿਆਣਾ ਦੀ ਨਿਗਰਾਨੀ ਹੇਠ ਥਾਣੇਦਾਰ ਯਸ਼ਪਾਲ ਸ਼ਰਮਾ , ਇੰਚਾਰਜ ਐਂਟੀ ਸਮੱਗਲਿੰਗ ਸੈੱਲ ਲੁਧਿਆਣਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਿਤੀ 31-08-2020 ਨੂੰ ASI ਰਾਜੇਸ਼ ਕੁਮਾਰ ਨੰਬਰ 2109 ਨੇ ਸਮੇਤ ਪੁਲਿਸ ਪਾਰਟੀ ਅਰੋੜਾ ਕੱਟ ਗਿੱਲ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਜਿਥੇ ਸ : ਬ ਰਾਜੇਸ਼ ਕੁਮਾਰ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੀਪਕ ਕੁਮਾਰ ਸ਼ਰਮਾ ਪੁੱਤਰ ਪ੍ਰੇਮ ਚੰਦ ਸ਼ਰਮਾ ਵਾਸੀ ਮਕਾਨ ਨੂੰ 3114 ਪਿੰਕ ਰੋਜ ਇਨਕਲੇਵ ਮੈਕਟਰ 49 – ਡੀ ਚੰਡੀਗੜ ਵਾਸੀ ਪਿੰਡ ਤੁਗਿਆਲ ਡਾਕਖਾਨਾ ਸੁਹਾਰੀ ਖਾਣਾ ਬੜਸਰ ਹਿਮਾਚਲ ਪ੍ਰਦੇਸ਼ ਹਾਲ ਵਾਸੀ ਫਲੈਟ ਨੰਬਰ 89 ਸੈਕਟਰ ਸੈਕਟਰ 11 ਏ ਚੰਡੀਗੜ , ਗੁਰਮੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਗਲੀ ਨੂੰ 4 ਜੰਮੂ ਬਸਤੀ ਮਲੋਟ ਚੌਕ ਅਬੋਹਰ ਹਾਲ ਵਾਸੀ ਫਲੈਟ ਨੂੰ ਈ -105 Arrow Homes ਬੈਕਸਾਈਡ ਬੈਸਟ ਪ੍ਰਾਈਸ ਗਾਜੀਪੁਰ ਰੇਡ ਜੀਰਕਪੁਰ , ਬਲਜਿੰਦਰ ਸਿੰਘ ਉਰਫ ਮੋਟਾ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਤ੍ਰਿਪਲਾ ਡਾਕਖਾਨਾ ਘਨੌਰ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ , ਸੇਠੀ ਰਾਮ ਪੁੱਤਰ ਮਾਮ ਰਾਜ ਵਾਸੀ ਮਕਾਨ ਨੂੰ 2384 ਮਾੜੀਵਾਲਾ ਟਾਊਨ ਮਨੀਮਾਜਰਾਂ ਚੰਡੀਗੜ ਹਾਲ ਵਾਸੀ ਫਲੈਟ ਨੰਬਰ 75 GH – 1 ਮਾਨਸਾ ਦੇਵੀ ਕੰਪਲੈਕਸ ਸ਼ਿਮਲਾ ਰੋਡ ਪੰਚਕੁਲਾ ਹਰਿਆਣਾ ਸਮੇਤ ਕਾਰ ਨੰਬਰੀ ਵਰਨਾ ਨੰਬਰੀ cl 01 – A – 5678 ਰੰਗ ਚਿੱਟਾ ਨੂੰ ਪਾਈਲਟ ਕਰਕੇ ਕੈਟਰ 909 ਨੰਬਰੀ PB – 11 – AT – 8985 ਵਿੱਚ ਠੇਕਾ ਸ਼ਰਾਬ ਲਿਆ ਕੇ ਲੁਧਿਆਣਾ ਸ਼ਹਿਰ ਵਿੱਚ ਸਪਲਾਈ ਕਰਨ ਲਈ ਆ ਰਹੇ ਹਨ ਜਿੰਨਾ ਨੇ ਸਿਮਲਾਪੁਰੀ ਏਰੀਆ ਵਿੱਚ ਸਪਲਾਈ ਕਰਨੀ ਹੈ ਤਾ ਰਾਜੇਸ਼ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਨਾਲ ਗਿੱਲ ਨਹਿਰ ਪੁਲ ਤੇ ਨਾਕਾਬੰਦੀ ਕਰਕੇ ਦੋਸ਼ੀਆਨ ਦੀਪਕ ਸ਼ਰਮਾ , ਗੁਰਮੀਤ ਸਿੰਘ , ਖ਼ਲਜਿੰਦਰ ਸਿੰਘ ਉਰਫ ਮੋਟਾ , ਸੇਠੀ ਰਾਮ ਨੂੰ ਕਾਬੂ ਕਰਕੇ ਦੋਸ਼ੀਆਨ ਪਾਸੋ ਠੇਕਾ ਸ਼ਰਾਬ ਕਰੋਜੀ ਰੋਮੀਓ ਮਾਰਕਾ ਹਰਿਆਣਾ 300 ਪੇਟੀਆ ਕੈਟਰ ਨੰਬਰੀ PB – 11 – AT – 8985 ਵਿੱਚੋਂ ਬਰਾਮਦ ਕੀਤੀਆਂ ਅਤੇ ਮੌਕਾ ਤੋਂ ਦੋ ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਏ ਜਿੰਨਾ ਦੀ ਸਨਾਖਤ ਯੋਗੇਸ਼ ਕੁਮਾਰ ਉਰਫ ਫੌਜੀ ਵਾਸੀ ਪਿੰਡ ਯਾਹੂ ਜਿਲਾ ਹਮੀਰਪੁਰ ਜਿਲਾ ਹਿਮਾਚਲ ਪ੍ਰਦੇਸ਼ ਅਤੇ ਐੱਮ.ਪੀ. ਸਿੰਘ ਉਰਫ ਵਿੱਕੀ ਵਾਸੀ ਚੰਡੀਗੜ ਹੋਈ ਜਿਨਾ ਤਲਾਸ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ । ਉਕਤ ਵਿਅਕਤੀ ਬ੍ਰਾਮਦਾ ਸ਼ਰਾਬ ਠੇਕੇਦਾਰ ਵਿਨੋਦ ਗੁਪਤਾ ਜਿਸਦੀ ਸੰਨੀ ਵਾਈਨ ਦੇ ਨਾਮ ਪਰ ਅੰਬਾਲਾ ਵਿੱਚ ਫਰਮ ਹੈ ਜੋ ਸਰਕਲ ਇੰਚਾਰਜ ਸੁਸ਼ੀਲ ਕੁਮਾਰ ਅੰਬਾਲਾ ਨਾਲ ਚੱਲ ਕੇ ਅੱਗੇ ਪੰਜਾਬ ਵਿੱਚ ਅੱਗੇ ਕਈ ਸ਼ਹਿਰਾਂ ਵਿੱਚ ਸ਼ਰਾਬ ਦੀ ਸਪਲਾਈ ਕਰਦੇ ਹਨ । ਜਿਨ੍ਹਾਂ ਦੇ ਖਿਲਾਫ ਮੁੱਕਦਮਾ ਨੰ : 171 ਮਿਤੀ 31-08-2020 ਅ / ਧ 61-78 / 1 / 14 Ex Act ਖਾਣਾ ਸ਼ਿਮਲਾਪੁਰੀ ਲੁਧਿਆਣਾ ਦਰਜ ਰਜਿਸਟਰ ਕਰਾਇਆ ਗਿਆ । ਦੋਸ਼ੀਆਨ ਪਾਸੇ ਪੁੱਛ ਗਿੱਛ ਕੀਤੀ ਜਾ ਰਹੀ ਹੈ ਦੋਸ਼ੀਆਨ ਉਕਤਾਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨਾ ਹੈ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਹੋਰ ਰਿਕਵਰੀ ਹੋਣ ਦੀ ਸੰਭਾਵਨਾ ਹੈ ਅਤੇ ਦੋਸ਼ੀ ਕਿਥੇ ਕਿਥੇ ਲੁਧਿਆਣਾ ਸ਼ਹਿਰ ਵਿੱਚ ਸਪਲਾਈ ਕਰਦੇ ਹਨ ਬਾਰੇ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ ਗ੍ਰਿਫਤਾਰ ਦੋਸ਼ੀ : – 1. ਦੀਪਕ ਕੁਮਾਰ ਸ਼ਰਮਾ ਪੁੱਤਰ ਪ੍ਰੇਮ ਚੰਦ ਸ਼ਰਮਾ ਵਾਸੀ ਮਕਾਨ ਨੂੰ 3114 ਪਿੰਕ ਰੋਜ ਇਨਕਲੇਵ ਸੈਕਟਰ 49 – ਡੀ ਚੰਡੀਗੜ ਵਾਸੀ ਪਿੰਡ ਤੁਗਿਆਲ ਡਾਕਖਾਨਾ ਹਾਰੀ ਥਾਣਾ ਬੜਸਰ ਹਿਮਾਚਲ ਪ੍ਰਦੇਸ਼ ਹਾਲ ਵਾਸੀ ਫਲੈਟ ਨੰਬਰ 89 ਸੈਕਟਰ ਸੈਕਟਰ ਏ ਚੰਡੀਗੜ । ਦਾ 2. ਗੁਰਮੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਗਲੀ ਨੰ 4 ਜੰਮੂ ਬਸਤੀ ਮਲੋਟ ਚੌਕ ਅਬੋਹਰ ਹਾਲ ਵਾਸੀ ਫਲੈਟ ਨੇ ਈ -105 Arrow Homes ਬੈਕਸਾਈਡ ਬੈਸਟ ਈਸ ਗਾਜੀਪੁਰ ਰੋਡ ਜੀਰਕਪੁਰ , 3. ਬਲਜਿੰਦਰ ਸਿੰਘ ਉਰਫ ਮੋਟਾ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਡਿਪਲਾ ਡਾਕਖਾਨਾ ਘਨੌਰ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ । 4. ਸੇਠੀ ਰਾਮ ਪੁੱਤਰ ਮਾਮ ਰਾਜ ਵਾਸੀ ਮਕਾਨ ਨੂੰ 2384 ਮਾੜੀਵਾਲਾ ਟਾਊਨ ਮਨੀਮਾਜਰਾ ਚੰਡੀਗੜ ਹਾਲ ਵਾਸੀ ਫਲੈਟ ਨੰਬਰ 75 G1-1 ਮਾਨਸਾ ਦੇਵੀ ਕੰਪਲੈਕਸ ਸ਼ਿਮਲਾ ਰੋਡ ਪੰਚਕੁਲਾ ਹਰਿਆਣਾ । ਫਰਾਰ ਦੋਸ਼ੀ : -1 . ਯੋਗੇਸ਼ ਕੁਮਾਰ ਉਰਫ ਫੌਜੀ ਵਾਸੀ ਪਿੰਡ ਯਾਹੂ ਜਿਲਾ ਹਮੀਰਪੂਰ ਜਿਲਾ ਹਿਮਾਚਲ ਪ੍ਰਦੇਸ 73 2. ਐੱਮ.ਪੀ. ਸਿੰਘ ਉਰਫ ਵਿੱਕੀ ਵਾਸੀ ਚੰਡੀਗੜ 3. ਵਿਨੋਦ ਗੁਪਤਾ ਜਿਸਦੀ ਸੰਨੀ ਵਾਈਨ ਫਰਮ ਅੰਬਾਲਾ ( ਸ਼ਰਾਬ ਠੇਕੇਦਾਰ । 4. ਸਰਕਲ ਇੰਚਾਰਜ ਸੁਸ਼ੀਲ ਕੁਮਾਰ ਸੰਨੀ ਵਾਈਨ ਫਰਮ ਅੰਬਾਲਾ ਗੀ : 3 300 ਪੇਟੀਆਂ ਠੇਕਾ ਸ਼ਰਾਬ ਦੇਸੀ ਮਾਰਕਾ ਕਰੇਜੀ ਰੋਮੀਓ ਫਾਰ ਸੇਲ ਇੰਨ ਹਰਿਆਣਾ ਇਕ ਕਾਰ ਨੰਬਰੀ ਵਰਨਾ ਨੰਬਰੀ CH – 01 – A – 5678 ਰੰਗ ਚਿੱਟਾ