ਨਿਊਜ਼ੀਲੈਂਡ ਵਿੱਚ 102 ਦਿਨ ਬਾਅਦ 4 ਨਵੇਂ ਕਰੋਨਾ ਕੇਸ, ਸੱਭ ਤੋ ਵੱਡਾ ਸ਼ਹਿਰ ਕੀਤਾ ਬੰਦ
ਔਕਲੈਂਡ, 12 ਅਗਸਤ ( ਨਿਊਜ਼ ਪੰਜਾਬ)
ਦੁਨਿਆ ਦੇ ਇੰਨੀ ਦਿਨੀ ਸੱਭ ਤੋ ਸੁਰੱਖਿਅਤ ਮੰਨੇ ਜਾ ਰਹੇ ਦੇਸ਼ ਨਿਊਜ਼ੀਲੈਂਡ ਚ ਅੱਜ 102 ਦਿਨ ਬਾਅਦ ਕਰੋਨਾ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਕਲੈਂਡ ਨੂੰ 3 ਦਿਨ ਲਈ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਲੋਕ ਜਰੂਰੀ ਵਸਤਾਂ ਲਈ ਸਟੋਰਾ ਵੱਲ ਭੱਜ ਤੁਰੇ ਹਨ ।
ਸਰਕਾਰ ਲਈ ਸੱਭ ਤੋਂ ਵੱਧ ਦੁੱਚਿਤੀ ਵਾਲੀ ਗੱਲ ਇਹ ਹੈ ਕਿ ਇਕੋ ਪਰਿਵਾਰ ਦੇ ਇਹ ਚਾਰ ਮੈਂਬਰਾ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਪਿਛਲੇ ਦਿਨਾਂ ਚ ਯਾਤਰਾ ਨਹੀ ਕੀਤੀ ।