ਭਾਰਤ ਦੇ ਰੱਖਿਆ ਮੰਤਰੀ ਦੇ ਸਾਹਮਣੇ ਜਵਾਨਾਂ ਨੇ ਲਾਏ ਜੋਸ਼ ਭਰੇ ਜੈਕਾਰੇ ਤੇ ਬੁਲਾਈ ਫਤਹਿ – ਤੁਸੀਂ ਵੀ ਵੇਖੋ ਫੋਜ਼ ਦੇ ਜਵਾਨਾਂ ਦੀ ਵੀਡਿਓ
ਨਿਊਜ਼ ਪੰਜਾਬ
ਜੰਮੂ , 18 ਜੁਲਾਈ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨੇੜੇ ਇਕ ਫਾਰਵਰਡ ਚੌਕੀ ਦੇ ਦੌਰੇ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ।
ਜਵਾਨਾਂ ਨੇ ਪੂਰੇ ‘ਜੋਸ਼’ ਦਾ ਪ੍ਰਗਟਾਵਾ ਕੀਤਾ ਅਤੇ ਭਾਰਤ ਦੇ ਰੱਖਿਆ ਮੰਤਰੀ ਨੂੰ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਾ ਕੇ ਸਵਾਗਤ ਕੀਤਾ। ਜਵਾਨਾਂ ਅਤੇ ਰੱਖਿਆ ਮੰਤਰੀ ਨੇ ਸਤਿ ਸ਼੍ਰੀ ਅਕਾਲ ‘ ਅਤੇ ‘ਵਾਹਿਗੁਰੂ ਜੀ ਕਾ ਖਾਲਸਾ… ਵਾਹਿਗੁਰੂ ਜੀ ਕੀ ਫਤਿਹ।” ਵਿੱਚ ਜੁਵਾਬ ਦਿੱਤਾ | ਰੱਖਿਆ ਮੰਤਰੀ ਇੱਹ ਵੀਡਿਓ ਵੀ ਟਵੀਟ ਕੀਤੀ ਹੈ ਤੁਸੀਂ ਵੀ ਵੇਖੋ ਅਤੇ ਸੁਣੋ – – –
जो बोले सो निहाल… pic.twitter.com/PK578l7Mon
— Rajnath Singh (@rajnathsingh) July 18, 2020