ਖੰਨਾ ਤੇ ਸਮਰਾਲਾ ਵਿਚ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਉਲੰੰਘਣਾ ਲਈ ਕੀਤੇ ਚਾਲਾਨ – 25 ਮੁਕਦਮੇ ਦਰਜ਼
ਹਰਜੀਤ ਸਿੰਘ ਬਿੱਲੂ ਖੰਨਾ – ਨਿਊਜ਼ ਪੰਜਾਬ
ਖੰਨਾ/ਲੁਧਿਆਣਾ, 17 ਮਈ – ਸ੍ਰ.ਹਰਪ੍ਰੀਤ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਖੰਨਾ, ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਵਿਡ-19 ਦੇ ਸਬੰਧ ਵਿੱਚ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਵਾਉਣ
ਸਬੰਧੀ ਅਤੇ ਕਰੋਨਾ ਮਾਂਹਮਾਰੀ ਦੇ ਵਧਣ ਨੂੰ ਰੋਕਣ ਲਈ ਸ੍ਰ..ਜਗਵਿੰਦਰ ਸਿੰਘ ਚੀਮਾਂ, ਪੀ.ਪੀ.ਐਸ. ਪੁਲਿਸ ਕਪਤਾਨ (ਆਈ), ਖੰਨਾ, ਦੀ ਨਿਗਰਾਨੀ ਹੇਠ ਖੰਨਾ ਪੁਲਿਸ ਵੱਲੋ ਵੱਖ-ਵੱਖ ਥਾਵਾਂ ਪਰ ਨਾਕਾਬੰਦੀਆਂ ਕਰਵਾਈਆਂ ਗਈਆਂ ਸਨ, ਜਿਸ ਦੌਰਾਨ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਕੁੱਲ 25 ਮੁਕੱਦਮੇ ਦਰਜ ਕੀਤੇ ਗਏ।
ਜਿੰਨ੍ਹਾ ‘ਚ ਸਬ-ਡਵੀਜਨ ਖੰਨਾ ਵੱਲੋਂ 10, ਸਬ-ਡਵੀਜਨ ਸਮਰਾਲਾ ਵੱਲੋਂ 04 ਅਤੇ ਸਬ-ਡਵੀਜਨ ਪਾਇਲ ਵੱਲੋ 11 ਦਰਜ ਰਜਿਸਟਰ ਕੀਤੇ ਗਏ। ਇਸ ਤੋਂ ਇਲਾਵਾ 99 (ਬਿਨਾ ਮਾਸਕ) ਕੈਸ਼ ਚਲਾਣ ਅਤੇ 62 ਵਹੀਕਲ ਚਲਾਣ ਕੀਤੇ ਗਏ ਤਾਂ ਕਿ ਕਰੋਨਾ ਵਾਇਰਸ ਦੇ ਕੇਸਾਂ ਦੀ ਚੇਨ ਨੂੰ ਤੋੜਿਆ ਜਾਵੇ।ਦਰਜ ਮੁੱਕਦਮਾਤ ਸਬ-ਡਵੀਜਨ ਖੰਨਾ ਦੀ ਪੁਲਿਸ ਵੱਲੋਂ 1) ਮੁਕੱਦਮਾ ਨੰਬਰ 112 ਮਿਤੀ 15-07-2020 ਅਫ਼ਧ 188, 269 ਭਯਦਯ ਅਤੇ 51,52 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਿਟੀ ਖੰਨਾ ਬਰਖਿਲਾਫ ਸਨੀ ਕੁਮਾਰ ਵਾਸੀ ਮਾਡਲ ਟਾਊਨ, ਖੰਨਾਂ, 2)ਮੁੱਕੱਦਮਾ ਨੰਬਰ 114 ਮਿਤੀ 16।07।2020 ਅਫ਼ਧ 188, 269 ਭਯਦਯ ਅਤੇ 51,52 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਿਟੀ ਖੰਨਾ ਬਰਖਿਲਾਫ ਰਕੇਸ਼ ਕੁਮਾਰ ਵਾਸੀ ਗੁੱਗਾ ਮਾੜੀ, ਖੰਨਾ, 3) ਮੁੱਕੱਦਮਾ ਨੰਬਰ 115 ਮਿਤੀ 16।07।2020 ਅਫ਼ਧ 188, 269 ਭਯਦਯ ਅਤੇ 51,52 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਿਟੀ ਖੰਨਾ ਬਰਖਿਲਾਫ ਰਣਜੀਤ ਸਿੰਘ ਵਾਸੀ ਸਮਰਾਲਾ ਰੋਡ, ਖੰਨਾ, 4) ਮੁਕੱਦਮਾ ਨੰਬਰ 102 ਮਿਤੀ 15-07-2020 ਅਫ਼ਧ 188 ਭਯਦਯ ਥਾਣਾ ਸਿਟੀ-2 ਖੰਨਾ ਬਰਖਿਲਾਫ ਜੈਪਾਲ ਵਾਸੀ ਲਲਹੇੜੀ ਰੋਡ, ਖੰਨਾ, 5) ਮੁਕੱਦਮਾ ਨੰਬਰ 103 ਮਿਤੀ 15।07।2020 ਅਫ਼ਧ 188 ਭਯਦਯ ਥਾਣਾ ਸਿਟੀ-2 ਖੰਨਾ ਬਰਖਿਲਾਫ ਲਾਲਾ ਲਾਜਪੱਤ ਵਾਸੀ ਪੀਰਖਾਨਾ ਰੋਡ, ਖੰਨਾ, 6) ਮੁਕੱਦਮਾ ਨੰਬਰ 104 ਮਿਤੀ 16।07।2020 ਅਫ਼ਧ 188 ਭਯਦਯ ਥਾਣਾ ਸਿਟੀ-2 ਖੰਨਾ ਬਰਖਿਲਾਫ ਬਲਵਿੰਦਰ ਸਿੰਘ ਵਾਸੀ ਬਿੱਲਾ ਵਾਸੀ ਛੱੜੀ, ਖੰਨਾ, 7) ਮੁਕੱਦਮਾ ਨੰਬਰ 105 ਮਿਤੀ 16-07-2020 ਅਫ਼ਧ 188 ਭਯਦਯ ਥਾਣਾ ਸਿਟੀ-2 ਖੰਨਾ ਬਰਖਿਲਾਫ ਗੌਰਵ ਗੁਪਤਾ ਤੇ ਅਮਿਤ ਵਾਸੀਆਨ ਖੰਨਾ, ਗੁਰਤੇਜ ਸਿੰਘ ਕਲਾਲਾ ਮਾਜਰਾ ਅਤੇ ਜਸਵੀਰ ਸਿੰਘ ਵਾਸੀ ਪਿੰਡ ਚਕੌਹੀ, 8) ਮੁਕੱਦਮਾ ਨੰਬਰ 107 ਮਿਤੀ 16।07।2020 ਅਫ਼ਧ 188 ਭਯਦਯ ਥਾਣਾ ਸਿਟੀ-2 ਖੰਨਾ ਬਰਖਿਲਾਫ ਮੁਹੰਮਦ ਇਮਾਊਦੀਨ ਵਾਸੀ ਸਨ ਸਿਟੀ, ਖੰਨਾ, 9) ਮੁਕੱਦਮਾ ਨੰਬਰ 126 ਮਿਤੀ 16-07-2020 ਅਫ਼ਧ 188 ਭਯਦਯ ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਦਰ ਖੰਨਾ ਬਰਖਿਲਾਫ ਸੁਖਦੇਵ ਸਿੰਘ ਵਾਸੀ ਮੜੀਆਂ ਰੋਡ, ਖੰਨਾ, 10) ਮੁਕੱਦਮਾ ਨੰਬਰ 127 ਮਿਤੀ 16।07।2020 ਅਫ਼ਧ 188 ਭਯਦਯ ਥਾਣਾ ਸਦਰ ਖੰਨਾ ਬਰਖਿਲਾਫ ਅਸ਼ੀਸ਼ ਚੈਹਿਲ ਤੇ ਸੁਰਿੰਦਰ ਸਿੰਘ ਵਾਸੀਆਨ ਮੰਡੀ ਗੋਬਿੰਦਗੜ, ਜਿਲਾ ਫਯਗਯਸ ਦੇ ਦਰਜ
ਰਜਿਸਟਰ ਕੀਤੇ ਗਏ।
ਇਸਤੋਂ ਇਲਾਵਾ ਸਬ-ਡਵੀਜਨ ਸਮਰਾਲਾ ਦੀ ਪੁਲਿਸ ਵੱਲੋ 1) ਮੁਕੱਦਮਾ ਨੰਬਰ 122
ਮਿਤੀ 15-07-2020 ਅਫ਼ਧ 188 ਭਯਦਯ ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਮਰਾਲਾ ਖੰਨਾ ਬਰਖਿਲਾਫ ਗੁਰਪ੍ਰੀਤ ਸਿੰਘ ਵਾਸੀਆਨ ਕਨੇਚ, ਜਿਲਾ ਲੁਧਿਆਣਾ, 2)ਮੁਕੱਦਮਾ ਨੰਬਰ 123 ਮਿਤੀ 15-07-2020 ਅਫ਼ਧ 188 ਭਯਦਯ ਥਾਣਾ ਸਿਟੀ-2 ਖੰਨਾ ਬਰਖਿਲਾਫ ਕੁਲਦੀਪ ਸਿੰਘ ਅਤੇ ਰਘਵੀਰ ਸਿੰਘ ਵਾਸੀਆਨ ਪਾਗਲੀਆ, ਜਿਲਾ ਲੁਧਿਆਣਾ, 3) ਮੁਕੱਦਮਾ ਨੰਬਰ 124 ਮਿਤੀ 16-07-2020 ਅਫ਼ਧ 188 ਭਯਦਯ ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਮਰਾਲਾ ਖੰਨਾ ਬਰਖਿਲਾਫ ਬਿੱਕਰ ਸਿੰਘ ਤੇ ਲਖਵੀਰ ਸਿੰਘ ਵਾਸੀ ਹਰਿਓ ਕਲਾਂ, ਸਮਰਾਲਾ, 4) ਮੁਕੱਦਮਾ ਨੰਬਰ 76 ਮਿਤੀ 16-07-2020 ਅਫ਼ਧ 188 ਭਯਦਯ ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਮਰਾਲਾ ਖੰਨਾ ਬਰਖਿਲਾਫ ਰਾਜਵਿੰਦਰ ਸਿੰਘ ਵਾਸੀ ਰਾਜੇਵਾਲ, ਸਮਰਾਲਾ, ਦੇ ਦਰਜ ਰਜਿਸਟਰ ਕੀਤੇ ਗਏ। ਸਬ-ਡਵੀਜਨ ਪਾਇਲ ਦੀ ਪੁਲਿਸ ਵੱਲੋ 1) ਮੁੱਕਦਮਾ ਨੰਬਰ 104 ਮਿਤੀ 16।07।2020 ਅਫ਼ਧ 188 ਭਫ਼ਦ ਥਾਣਾ ਪਾਇਲ ਬਰਖਿਲਾਫ ਮੁਹੰਮਦ ਮੋਬਿਨ ਵਸੀ ਮਲਕਪੁਰ ਥਾਣਾ ਪਾਇਲ, 2) ਮੁੱਕਦਮਾ ਨੰਬਰ 105 ਮਿਤੀ 16-07-2020 ਅਫ਼ਧ 188 ਭਫ਼ਦ ਥਾਣਾ ਪਾਇਲ ਬਰਖਿਲਾਫ ਜਗਜੀਤ ਸਿੰਘ ਵਾਸੀ ਪਿੰਡ ਛਪਾਂਰ, ਜਿਲਾ ਲੁਧਿਆਣਾ, 3) ਮੁੱਕਦਮਾ ਨੰਬਰ 67 ਮਿਤੀ 15।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਰਾਮ ਦਾਸ ਸਿੰਘ ਵਾਸੀ ਪਿੰਡ ਅੜੈਚਾਂ ਕਲੋਨੀ, ਦੌਰਾਹਾ, 4) ਮੁੱਕਦਮਾ ਨੰਬਰ 68 ਮਿਤੀ 15।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਸੁਸ਼ਾਤ ਸੇਠੀ ਵਾਸੀ ਮਾਗਟ ਕਲੋਨੀ, ਦੌਰਾਨਾ, 5) ਮੁੱਕਦਮਾ ਨੰਬਰ 69 ਮਿਤੀ 15।07।2020 ਅਫ਼ਧ 188
ਭਫ਼ਦ ਥਾਣਾ ਦੌਰਾਹਾ ਬਰਖਿਲਾਫ ਅਰੁਣ ਸ਼ਾਹੀ ਵਾਸੀ ਬੋਪਾਰਾਏ ਰੋਡ, ਦੌਰਾਹਾ, 6) ਮੁੱਕਦਮਾ ਨੰਬਰ 70 ਮਿਤੀ
16।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਗੁਰਮੁੱਖ ਸਿੰਘ ਵਾਸੀ ਗੋਬਿੰਦਪੁਰ ਮੁਹੱਲਾ, ਦੌਰਾਹਾ, 7) ਮੁੱਕਦਮਾ ਨੰਬਰ 71 ਮਿਤੀ 16।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਅਮਨਦੀਪ ਸਿੰਘ ਵਾਸੀ ਦੌਰਾਹਾ, 8) ਮੁੱਕਦਮਾ ਨੰਬਰ 72 ਮਿਤੀ 16।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਅਮਨਦੀਪ ਸਿੰਘ ਵਾਸੀ ਗੁਰੁ ਨਾਨਕ ਕਲੋਨੀ, ਦੌਰਾਹਾ, 9) ਮੁੱਕਦਮਾ ਨੰਬਰ 45 ਮਿਤੀ 15।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਮੁਨੀਸ਼ ਕੁਮਾਰ ਵਾਸੀ ਮਲੌਦ, 10) ਮੁੱਕਦਮਾ ਨੰਬਰ 46 ਮਿਤੀ 15।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਜਗਵਿੰਦਰ ਸਿੰਘ ਵਾਸੀ ਸੋਮਲ ਖੇੜੀ, ਮਲੌਦ, 11) ਮੁੱਕਦਮਾ ਨੰਬਰ 47 ਮਿਤੀ 15।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਮਨੋਹਰ ਸਿੰਘ ਵਾਸੀ ਸੋਮਲ ਖੇੜੀ, ਥਾਣਾ ਮਲੌਦ ਦੇ ਦਰਜ ਰਜਿਸਟਰ ਕੀਤੇ ਗਏੇ
ਹਨ।