ਨਿਊਜ਼ ਪੰਜਾਬ
31 ਜੁਲਾਈ,2026
ਹਰ ਨਵਾਂ ਦਿਨ ਸਾਡੇ ਲਈ ਨਵੀਆਂ ਉਮੀਦਾਂ ਅਤੇ ਨਵੇਂ ਮੌਕੇ ਲੈ ਕੇ ਆਉਂਦਾ ਹੈ। ਸਵੇਰ ਦੀ ਪਹਿਲੀ ਕਿਰਣ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਬੀਤੀਆਂ ਗੱਲਾਂ ਨੂੰ ਭੁਲਾ ਕੇ ਨਵੀਂ ਸ਼ੁਰੂਆਤ ਕਰੀਏ। ਜ਼ਿੰਦਗੀ ਵਿੱਚ ਮੁਸਕਰਾਹਟ ਅਤੇ ਸਕਾਰਾਤਮਕ ਸੋਚ ਹੀ ਸਾਨੂੰ ਅੱਗੇ ਵਧਣ ਦੀ ਤਾਕਤ ਦਿੰਦੀ ਹੈ। ਜੇ ਅਸੀਂ ਹਰ ਦਿਨ ਨੂੰ ਖੁਸ਼ੀ ਅਤੇ ਵਿਸ਼ਵਾਸ ਨਾਲ ਜੀਵਾਂਗੇ, ਤਾਂ ਸਫਲਤਾ ਆਪਣੇ ਆਪ ਸਾਡੇ ਕਦਮ ਚੁੰਮੇਗੀ। ਹਰ ਨਵਾਂ ਦਿਨ ਇਹੀ ਕਹਿੰਦਾ ਹੈ ਕਿ ਮੁਸਕਰਾਹਟ ਨਾਲ ਸਵੇਰ ਕਰੋ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਕਦਮ ਵਧਾਓ।
