ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖ਼ੇ 19 ਫਰਵਰੀ, 2026 ਦਿਨ ਵੀਰਵਾਰ ਸ਼ਾਮ 5:15 ਤੋਂ ਰਾਤ 10:30 ਵਜੇ ਤੱਕ ਬਸੰਤ ਰਾਗ ਕੀਰਤਨ ਦਰਬਾਰ ( ਨੌਬਹਾਰ ਆਮਦ ) ਕਰਵਾਇਆ ਜਾ ਰਿਹਾ ਹੈ ਜਿਸ ਵਿੱਚ
5:15-5:30 : ਵਜੇ ਤੱਕ
ਕੀਰਤਨ – ਵਿਦਿਆਰਥੀ, ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ
5:30-6:00
ਕੀਰਤਨ -ਦਿਵਜੋਤ ਸਿੰਘ ਅਤੇ ਜਲਨਿਧ ਕੌਰ
6:00-6:35 ਵਜੇ ਤੱਕ ਰਹਿਰਾਸ ਸਾਹਿਬ
6:35-6:50
ਆਰਤੀ – ਵਿਦਿਆਰਥੀ, ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ
6:50-7:15
ਕੀਰਤਨ – ਵਿਦਿਆਰਥੀ, ਸਬਦ ਨਾਦ ਗੁਰਮਤਿ ਸੰਗੀਤ ਅਕੈਡਮੀ
7:15-7:30
ਕੀਰਤਨ – ਬੀਬਾ ਕਵਲਨੈਨ ਕੌਰ
7:30-7:45
ਕੀਰਤਨ – ਬੀਬਾ ਹਰਸ਼ੀਨ ਕੌਰ – ਬੀਬਾ ਗੁਰਬਾਣੀ ਕੌਰ GNIP School
7:45-8:00
ਕੀਰਤਨ -ਪ੍ਰੋ. ਬਲਜੀਤ ਕੌਰ, ਸਵਰ ਗਿਆਨ ਅਕੈਡਮੀ
8:00-8:15
ਕੀਰਤਨ – ਪ੍ਰੋ. ਚਰਨਜੀਤ ਕੌਰ, ਰਾਮਗੜ੍ਹੀਆ ਗਰਲਜ਼ ਕਾਲਜ:
8:15-8:30
ਸ਼ਬਦ ਵਿਚਾਰ – ‘ਰੁਤਿ ਆਈਲੇ ਸਰਸ ਬਸੰਤ ਮਾਹਿ : ਡਾ. ਸਰਬਜੀਤ ਸਿੰਘ ਰੇਣੁਕਾ
8:30-9:15
ਕੀਰਤਨ – ਭਾਈ ਕੁਲਵਿੰਦਰ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ, ਸ੍ਰੀ ਅਮ੍ਰਿਤਸਰ ਸਾਹਿਬ
9:15-10:00
ਉਸਤਾਦ ਪ੍ਰਿੰ. ਸੁਖਵੰਤ ਸਿੰਘ ਜੀ, ਸਬਦ ਨਾਦ ਗੁਰਮਤਿ ਸੰਗੀਤ ਅਕੈਡਮੀ, ਲੁਧਿ:
10:00
ਸਨਮਾਨ, ਧੰਨਵਾਦ, ਸਮਾਪਤੀ ਤੇ ਅਰਦਾਸ
ਸਮੂਹ ਸੰਗਤਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਹੁੰਮ ਹੁਮਾ ਕੇ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ।

