ਭਾਰਤ–ਪਾਕਿਸਤਾਨ ਸਰਹੱਦ ‘ਤੇ ਸਾਂਝੇ ਅਪਰੇਸ਼ਨ ਵਿੱਚ 8 ਕਿਲੋ ਹੈਰੋਇਨ ਸਮੇਤ 2 ਤਸਕਰ ਕੀਤੇ ਕਾਬੂ

ਨਿਊਜ਼ ਪੰਜਾਬ

ਅਜਨਾਲਾ, 4 ਦਸੰਬਰ ,2025

ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਉਤੇ ਪੈਂਦੀ ਸਰਹੱਦੀ ਚੌਕੀ ਕਾਲਮ ਡੋਗਰ ਨੇੜਿਓਂ ਬੀ.ਐਸ.ਐਫ. ਦੀ 45 ਬਟਾਲੀਅਨ ਅਤੇ ਪੰਜਾਬ ਪੁਲਿਸ ਵਲੋਂ ਸਾਂਝੇ ਅਪਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਿਲ ਕਰਦਿਆਂ 40 ਕਰੋੜ ਰੁਪਏ ਮੁੱਲ ਦੀ 8 ਕਿਲੋ ਹੈਰੋਇਨ ਅਤੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ