ਪੰਜਾਬ, ਮੁੱਖ ਖ਼ਬਰਾਂ ਭਲਕੇ 28 ਨਵੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ November 27, 2025 ਨਿਊਜ਼ ਪੰਜਾਬ 27 ਨਵੰਬਰ 2025 ਪੰਜਾਬ ਕੈਬਨਿਟ ਦੀ ਮੀਟਿੰਗ 28 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11.30 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਹੋਵੇਗੀ। ਮੀਟਿੰਗ ਦਾ ਏਜੰਡਾ ਹਾਲੇ ਜਾਰੀ ਨਹੀਂ ਕੀਤਾ ਗਿਆ ਪਰ ਇਸ ਮੌਕੇ ਵੱਡੇ ਲੋਕਪੱਖੀ ਫ਼ੈਸਲੇ ਲਏ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਪੁਲਿਸ, ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਭਾਦਸੋਂ ਰੋਡ ਦਾ ਜਾਇਜ਼ਾ ਨਿਊਜ਼ ਪੰਜਾਬ ਪਟਿਆਲਾ, 24 ਸਤੰਬਰ,2025 ਪਟਿਆਲਾ ਦੇ ਭਾਦਸੋਂ ਰੋਡ ਵਿਖੇ ਜੇਲ੍ਹ ਦੀ ਕੰਧ ਨਾਲ ਪੁਰਾਣੀ ਚੁੰਗੀ ਚੌਂਕ ਵਿਖੇ ਅਤੇ ਟਿਵਾਣਾ…
ਮੌਸਮ: ਅਸਮਾਨੀ ਬਿਜਲੀ ਡਿੱਗਣ ਕਾਰਨ ਨੌਂ ਲੋਕਾਂ ਦੀ ਮੌਤ – ਮੌਸਮ ਵਿਭਾਗ IMD ਨੇ ਅਗਲੇ ਤਿੰਨ ਦਿਨਾਂ ਲਈ ਗਰਮੀ ਤੇ ਬਾਰਸ਼ ਬਾਰੇ ਦੱਸਿਆ ਨਿਊਜ਼ ਪੰਜਾਬ ਨਵੀਂ ਦਿੱਲੀ,17 ਮਈ – ਦੇਸ਼ ਭਰ ਵਿੱਚ ਮੌਸਮ ਆਪਣੇ ਰੰਗ ਵਿਖਾ ਰਿਹਾ ਹੈ, ਭਾਰਤ ਦੇ ਕਈ ਇਲਾਕਿਆਂ ਵਿੱਚ…
ਦੇਰ ਰਾਤ ਅੰਮ੍ਰਿਤਸਰ’ਚ ਸੁਣੀ 7 ਮਿੰਟਾਂ ਵਿੱਚ 6 ਵਾਰ ਧਮਾਕੇ ਦੀ ਆਵਾਜ਼,ਅੱਧੀ ਰਾਤ ਨੂੰ ਪ੍ਰਸ਼ਾਸਨ ਨੇ ਕੀਤਾ ਬਲੈਕ ਆਊਟ ਨਿਊਜ਼ ਪੰਜਾਬ 8 ਮਈ 2025 ਆਪ੍ਰੇਸ਼ਨ ਸਿੰਦੂਰ ਦੇ 24 ਘੰਟੇ ਬਾਅਦ, ਬੁੱਧਵਾਰ-ਵੀਰਵਾਰ ਦੀ ਅੱਧੀ ਰਾਤ ਨੂੰ ਪੰਜਾਬ ਵਿੱਚ ਧਮਾਕਿਆਂ ਦੀਆਂ…