ਤਰਨ ਤਾਰਨ ਜਿਮਨੀ ਚੋਣ ਦੇ ਰਾਊਂਡ 8ਦਾ ਰੁਝਾਨ: ਰਾਊਂਡ 8 ਵਿੱਚ ਵੀ ਆਪ ਦੀ ਲੀਡ ਬਰਕਰਾਰ,3668 ਵੋਟਾਂ ਤੋਂ ਹਰਮੀਤ ਸੰਧੂ ਹੋਏ ਅੱਗੇ

ਨਿਊਜ਼ ਪੰਜਾਬ

ਤਰਨ ਤਾਰਨ ਜਿਮਨੀ ਚੋਣ ਦੇ ਰਾਊਂਡ 8ਦਾ ਰੁਝਾਨ: 8ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਅੱਗੇ

ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 20454

ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -16786

ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 9162

ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ – 8760

ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 2302