ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸਤਾਬਦੀ ਨੂੰ ਸਮਰਪਿਤ ਕੀਰਤਨ ਲੜੀ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ  – ਕੁਲਵਿੰਦਰ ਸਿੰਘ ਬੈਨੀਪਾਲ

ਲੁਧਿਆਣਾ, 14 ਨਵੰਬਰ – ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸਤਾਬਦੀ ਨੂੰ ਨੂੰ ਸਮਰਪਿਤ ਕੀਰਤਨ ਅਤੇ 9ਵੇਂ ਮੋਹੱਲਾ ਦੇ ਸਲੋਕ ਦੀ ਲੜੀ ਜੋ ਕੀ 15 ਅਗਸਤ ਤੋਂ ਸ਼ੁਰੂ ਕੀਤੀ ਗਈ ਸੀ ਜੋ ਕਿ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਘਰ ਦੀ ਇਸਤ੍ਰੀ ਸਤਿਸੰਗ ਸਭਾ ਵਲੋਂ ਚਲਾਈ ਜਾ ਰਹੀ ਹੈ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਗੱਲ ਬਾਤ ਕਰਦੀਆਂ ਦੱਸਿਆ ਕਿ 15 ਅਗਸਤ ਤੋਂ ਕੀਰਤਨ ਲੜੀ ਦੀ ਪ੍ਰਥਾ ਜੋ ਗੁਰੂ ਘਰ ਵੱਲੋ ਸੁਰੂ ਕੀਤੀ ਗਈ ਹੈ ਉਸ ਵਿੱਚ ਸੰਗਤਾਂ ਦਾ ਭਰਪੂਰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਕੇ ਹਾਜਰੀਆ ਭਰ ਰਹੀਆ ਹਨ। ਸੰਗਤਾਂ ਵੱਲੋਂ ਇਸ ਕਾਰਜ ਲਈ ਭਰਪੂਰ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਇਸ ਲੜੀ ਦੇ ਚਲਦਿਆਂ ਅੱਜ 14 ਤਾਰੀਖ ਦਿਨ ਮੰਗਲਵਾਰ ਨੂੰ ਗੁਰਦੁਵਾਰਾ ਬਾਬਾ ਦੀਪ ਸਿੰਘ ਜੀ ਫਲਾਵਰ ਇਨਕਲੇਵ ਲੁਧਿਆਣਾ ਵਿਖੇ ਕੀਰਤਨ ਅਤੇ ਅਤੇ 9ਵੇਂ ਮੋਹੱਲਾ ਦੇ ਸਲੋਕ ਦੀ ਲੜੀ ਦੇ ਤਹਿਤ ਕੀਰਤਨ ਸਮਾਗਮ ਕੀਤੇ ਗਏ ਜਿਨ੍ਹਾਂ ਵਿੱਚ ਮਾਤਾ ਵਿਪਨਪ੍ਰੀਤ ਕੌਰ ਜੀ ਦਾ ਜੱਥਾ ਬਾਬਾ ਕੁੰਦਨ ਸਿੰਘ ਜੀ ਭਲਾਈ ਟਰੱਸਟ ਲੁੱਧਿਆਣੇ ਦੀ ਇਸਤ੍ਰੀ ਸਤਿ ਸੰਗ ਸਭਾ ਦੀਆਂ ਬੀਬੀਆਂ ਨੇ 9ਵੇਂ ਮੋਹੱਲਾ ਦੇ ਸਲੋਕ ਅਤੇ ਕੀਰਤਨ ਦੀ ਸੇਵਾ ਨਿਭਾਈ। । ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਲੁਧਿਆਣਾ ਦੀ ਇਸਤ੍ਰੀ ਸਤਿਸੰਗ ਸਭਾ ਦੀਆਂ ਬੀਬੀਆਂ, ਬੀਬੀ ਦਵਿੰਦਰ ਕੌਰ ਰਾਜਨੀਇੰਦਰ ਕੌਰ ਅਤੇ ਤੇਜਿੰਦਰ ਕੌਰ ਅਤੇ ਸਿਮਰਨ ਕੌਰ ਨੇ ਭੀ ਕੀਰਤਨ ਦੀ ਸੇਵਾ ਨਿਭਾਈ ਅਤੇ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਿਆ। ਅਤੇ ਮਾਤਾ ਵਿਪਨ ਕੌਰ ਜੀ ਉਚੇਚੇ ਤੋਰ ਤੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਕੀਰਤਨੀ ਜੱਥੇ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ। ਸਾਰੀਆਂ ਇਸਤ੍ਰੀ ਸਤਿ ਸੰਗ ਸਭਾਵਾ ਅਤੇ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਮੁੱਖ ਸੇਵਾਦਾਰ ਸਰਬਜੀਤ ਸਿੰਘ ਜੀ ਵੱਲੋਂ ਵੀ ਵੱਲੋ ਮਾਤਾ ਵਿਪਨ ਪ੍ਰੀਤ ਕੌਰ ਜੀ ਨੂੰ ਸਨਮਾਨ ਚਿੰਨ ਨਾਲ ਅਤੇ ਦੋਸ਼ਾਲੇ ਨਾਲ ਸਨਮਾਨ ਕੀਤਾ ਗਿਆ।ਅਤੇ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੂੰ ਵੀ ਕਮੇਟੀ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨ ਕੀਤਾ। ਹੁਣ ਅਗਲੇ ਨਵੰਬਰ ਮਹੀਨੇ ਦੇ ਸਮਾਗਮ 15 ਤਾਰੀਖ ਦਿਨ ਸ਼ਨੀਵਾਰ ਨੂੰ ਗੁਰਦੁਵਾਰਾ ਸਿਮਰਨ ਦਰਬਾਰ ਦੀ ਇਸਤ੍ਰੀ ਸਤਿਸੰਗ ਸਭਾ ਦੀਆਂ ਬੀਬੀਆਂ ਵਲੋਂ 9ਵੇਂ ਮੋਹੱਲਾ ਦੇ ਸਲੋਕ ਅਤੇ ਕੀਰਤਨ ਦੀ ਸੇਵਾ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਬਸੰਤ ਐਵੇਨਿਊ ਲੁਧਿਆਣਾ ਵਿਖ਼ੇ ਕੀਤੀ ਜਾਵੇਗੀ। ਅੱਜ ਦੇ ਸਮਾਗਮਾਂ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਮੂਲੀਅਤ ਕੀਤੀ ਅਤੇ ਕੀਰਤਨ ਦਾ ਆਨੰਦ ਮਾਣਿਆ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੇ ਚਾਹ ਅਤੇ ਪਕੌੜੇ ਦਾ ਲੰਗਰ ਅਤੁੱਟ ਵਰਤਾਏ ਗਏ। ਲੁੱਧਿਆਣੇ ਦੀਆਂ ਸਾਰੀਆਂ ਜਥੇਬੰਦੀਆਂ ਨੇ ਭਾਗ ਲਿਆ, ਗੁਰਦੁਵਾਰਾ ਬਾਬਾ ਦੀਪ ਸਿੰਘ ਇਸਤ੍ਰੀ ਸਤਿ ਸੰਗ ਸਭਾ, ਸ਼੍ਰੀ ਸੁੱਖਮਨੀ ਸਾਹਿਬ ਸੇਵਾ ਸੋਸਾਇਟੀ, ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ, ਮਹਿਤਾ ਕਲਿਆਣ ਸੇਵਾ ਸੋਸਾਇਟੀ ਗੁਰੂ ਗਿਆਨ ਵਿਹਾਰ, ਇਸਤ੍ਰੀ ਸਤਿ ਸੰਗ ਸਭਾ ਬਾਬਾ ਦੀਪ ਸਿੰਘ ਜੀ ਫਲਾਵਰ ਇਨਕਲੇਵ,ਧਰਮ ਪ੍ਰਚਾਰ ਸੇਵਾ ਸੋਸਾਇਟੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸੁੱਖਮਨੀ ਸੇਵਾ ਸੋਸਾਇਟੀ, ਸੁੱਖਮਨੀ ਸੇਵਾ ਸੋਸਾਇਟੀ, ਸ਼੍ਰੀ ਮਾਨ ਸੰਤ ਬਾਬਾ ਬੱਗਾ ਸਿੰਘ ਜੀ ਸੰਤ ਪੂਰਾ ਬਸਤੀ ਚੌਕ, ਸੁੱਖਮਨੀ ਸੋਸਾਇਟੀ ਨਾਨਕਸਰ, ਬਾਬਾ ਬੱਚਿਤਰ ਸਿੰਘ ਬਸਤੀ ਮਨੀ ਸਿੰਘ, ਸੁੱਖਮਨੀ ਸਾਹਿਬ ਸੇਵਾ ਸੋਸਾਇਟੀ ਨਿਊ ਸ਼ਕਤੀ ਨਗਰ, ਗੁਰੂ ਤੇਗ ਬਹਾਦਰ ਸੇਵਾ ਸੁੱਖਮਨੀ ਸਾਹਿਬ ਸੇਵਾ ਸੋਸਾਇਟੀ,ਸੁੱਖਮਨੀ ਸੇਵਾ ਸੋਸਾਇਟੀ ਮੇਹਰਬਾਨ, ਗੁਰਦੁਵਾਰਾ ਕਰਮਸਰ, ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਈ ਬਲਾਕ ਰਣਧੀਰ ਸਿੰਘ ਨਗਰ, ਗੁਰਦੁਵਾਰਾ ਬਾਬਾ ਦੀਪ ਸਿੰਘ ਮਾਡਲ ਟਾਊਨ, ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਟੀਬਾ ਰੋਡ, ਗੁਰੂ ਘਰ ਦੇ ਮੁੱਖ ਸੇਵਾਦਾਰ ਜਸਵਿੰਦਰ ਸਿੰਘ ਖਾਲਸਾ. ਅਤੇ ਬੀਬੀ ਅਮਰਜੀਤ ਕੌਰ ਨੇ ਆਈਆ ਸਾਰੀਆ ਇਸਤ੍ਰੀ ਸਤਿਸੰਗ ਦੀਆ ਬੀਬੀਆਂ ਦਾ ਧੰਨਵਾਦ ਕੀਤਾ ਲੜੀ ਵਿੱਚ ਇਸੇ ਤਰਾਂ ਉਤਸ਼ਾਹ ਬਣਾਏ ਰੱਖਣ ਵਾਸਤੇ ਕਿਹਾ। ਅਤੇ ਸੰਗਤਾਂ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਮੁੱਖ ਸੇਵਾਦਾਰ ਸਰਬਜੀਤ ਸਿੰਘ, ਬੀਬੀ ਦਵਿੰਦਰ ਕੌਰ ਅਮ੍ਰਿਤਪਾਲ ਕੌਰ ਬੀਬੀ ਸਿਮਰਨ ਕੌਰ ਕੁਲਜੀਤ ਕੌਰ ਕਰਮਜੀਤ ਕੌਰ ਮਨਜੀਤ ਕੌਰ ਚੱਗਰ ਰਵਿੰਦਰ ਕੌਰ ਰਹੈਜਾ ਬੀਬੀ ਨਿਰਮਲ ਕੌਰ ਪਾਇਲ ਜਸਵਿੰਦਰ ਕੌਰ ਪਾਇਲ ਰਵਿੰਦਰ ਕੌਰ ਪਰਮਜੀਤ ਕੋਰ ਬਲਵਿੰਦਰ ਕੌਰ ਬੱਤਰਾ ਕਮਲਪ੍ਰੀਤ ਕੌਰ ਤਮਨਦੀਪ ਕੋਰ ਸਿਮਰਦੀਪ ਕੋਰ ਪਾਇਲ