ਨਿਊਜ਼ ਪੰਜਾਬ
2 ਅਗਸਤ 2025
ਪੰਜਾਬ ਵਿੱਚ ਅਗਸਤ ਮਹੀਨੇ 2 ਦਿਨ ਸਕੂਲਾਂ ਕਾਲਜਾਂ ਵਿਚ ਛੁੱਟੀਆਂ ਰਹਿਣਗੀਆਂ। 15 ਅਗਸਤ ਨੂੰ ਆਜ਼ਾਦੀ ਦਿਵਸ, 16 ਅਗਸਤ ਨੂੰ ਜਨਮ ਅਸ਼ਟਮੀ ਅਤੇ 17 ਅਗਸਤ ਨੂੰ ਐਤਵਾਰ ਹੋਣ ਕਰਕੇ ਕੁੱਲ 3 ਦਿਨ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ 15 ਅਗਸਤ ਤੋਂ ਲਗਾਤਾਰ ਤਿੰਨ ਛੁੱਟੀਆਂ ਦੀ ਲੜੀ ਸ਼ੁਰੂ ਹੋ ਰਹੀ ਹੈ, ਜਿਸ ਕਾਰਨ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਬੰਦ ਰਹਿਣਗੇ। ਇਹ ਤਿੰਨ ਦਿਨਾਂ ਦੀ ਛੁੱਟੀ ਲੋਕਾਂ ਨੂੰ ਯਾਤਰਾ ਕਰਨ, ਪਰਿਵਾਰਕ ਸਮਾਂ ਬਿਤਾਉਣ ਅਤੇ ਤਿਉਹਾਰ ਮਨਾਉਣ ਦਾ ਵਧੀਆ ਮੌਕਾ ਪ੍ਰਦਾਨ ਕਰੇਗੀ।l
ਇਸ ਤਰ੍ਹਾਂ, 15 ਤੋਂ 17 ਅਗਸਤ ਤੱਕ, ਪੰਜਾਬ ਵਿੱਚ ਇਕੱਠੇ ਤਿੰਨ ਦਿਨ ਛੁੱਟੀਆਂ ਰਹਿਣਗੀਆਂ।

