ਐਸਡੀਐਮ ਸਮਾਨਾ ਦੀ ਟੀਮ ਵਲੋਂ ਸਕੂਲ ਖੁੱਲ੍ਹਦਿਆਂ ਹੀ ਸੇਫਜ਼ ਸਕੂਲ ਵਾਹਨ ਨੀਤੀ ਤਹਿਤ ਸਕੂਲ ਵਾਹਨਾਂ ਦੀ ਚੈਕਿੰਗ , ਖਾਮੀਆਂ ਸਹਿਮਣੇ ਆਉਣ ਉੱਪਰ 22 ਚਲਾਨ ਕਟੇ

ਨਿਊਜ਼ ਪੰਜਾਬ

7 ਜੁਲਾਈ 2025

ਸਮਾਨਾ ਦੇ ਐਸ . ਡੀ . ਐਮ ਰਿਚਾ ਗੋਲ ਦੀ ਅਗਵਾਈ ਹੇਠਲੀ ਵਿਸ਼ੇਸ਼ ਟੀਮ ਨੇ ਅਜ ਸਕੂਲ ਖੁੱਲ੍ਹਦਿਆਂ ਹੀ ਸਬ ਡਵੀਜ਼ਨ ਅੰਦਰ ਪੰਡੇ ਪ੍ਰਾਈਵੇਟ ਸਕੂਲ ਦੇ ਵਾਹਨਾਂ ਦੀ ਚੈੱਕਿੰਗ ਕਿੰਨੀ। ਇਸ ਦੂਰਾਨ ਸੇਫ ਸਕੂਲ ਵਾਹਨ ਨੀਤੀ ਤਹਿਤ ਸਹਿਮਣੇ ਆਈਆਂ ਖਾਮੀਆਂ 22 ਚਲਾਨ ਕੇਟ ਗਏ।

ਜਿਕਰਯੋਗ ਹੈਕਿ ਸਮਾਨਾ ਰੋਡ ਉਠੇ ਹੋਇਆ ਭਿਆਂਕ ਸੜਕ ਹਦਸੇ ਵਿੱਚ ਬਚੀਆਂ ਦੀਆਂ ਜਾਣਾਂ ਜਾਣ ਦਾ ਗੰਭੀਰ ਨੋਟਸ ਲੰਡੀਆਂ ਪਟੀਆਲਾ ਦੇ ਡਿਪਟੀ ਕਮੀਸ਼ਨਰ ਡਾ । ਪ੍ਰੀਤੀ ਯਾਦਵ ਵਲੋਂ ਨੇ ਪੰਜਾਬੀ ਸਰਕਾਰ ਦੀਆਂ ਹਦੈਤਾਂ ਅਤੇ ਸੇਫਜ਼ ਸਕੂਲ ਵਾਹਨ ਪਾਲਿਸੀ ਤਹਿਤ ਮੁਤਾਬਿਕ ਸਬ ਡਵੀਜਨ , ਸਮਾਣਾ ਦੇ ਐਸ . ਡੀ . ਐਮ ਰਿਚਾ ਗੋਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਗਠਿਤ ਕਿੰਨੀ ਗਈ ਸੀ।

ਇਸ ਬਾਰੇ ਜਾਣਕਾਰੀ ਦਿਨਿਆਂ ਉਪ ਮੰਡਲ ਮਾਇਜਿਸਟ੍ਰੇਟ ਰਿਚਾ ਗੋਲ ਨੇ ਦਸੀਆ ਕਿ ਜੂਨ , ਮਹੀਨੇ ਵਿੱਚ ਸਾਰੇ ਸਕੂਲ ਦੇ ਕੌਮਾਂ ਤੇ ਇਨਚਾਰਜ ਨਾਲ ਮੀਟਿੰਗਾਂ ਕਿੰਨੀਆਂ ਗਈਆਂ ਸਨ , ਜਿਸ ਵਿੱਚ ਸਾਰੇ ਸਕੂਲ ਨੂਨ ਹਦਾਇਤ ਕਿੰਨੀ ਗਈ ਕਿ ਸਕੂਲ ਲਈ ਵਰਤੀ ਜਾ ਰਹੀ ਸਕੂਲ ਅਤੇ ਪ੍ਰਾਈਵੇਟ ਟ੍ਰਾਂਸਪੋਰਟ ਦਾ ਡਾਟਾ ਭੇਜੀਆ ਜਾਓ ਤਾਂ ਜੋ ਉਹਨਾਂ ਦੇ ਕਾਗਜ਼ਾਤ ਚਕ ਕੀਤੇ ਜਾ ਸਕਨ।