ਦਸਵੇਂ ਰਾਊਂਡ ਤੋਂ ਬਾਅਦ ਵੀ ‘ਆਪ’ ਚੱਲ ਰਹੀ ਅੱਗੇ,ਸਿਰਫ ਚਾਰ ਰਾਉਂਡ ਦੀ ਗਿਣਤੀ ਬਾਕੀ….ਜਿੱਤ ਦੇ ਕਰੀਬ ਪਹੁੰਚੀ ਆਮ ਆਦਮੀ ਪਾਰਟੀ

ਨਿਊਜ਼ ਪੰਜਾਬ

23 ਜੂਨ 2025

ਲੁਧਿਆਣਾ ਪੱਛਮੀ ਵਿੱਚ 6025 ਵੋਟਾਂ ਦੇ ਫਰਕ ਨਾਲ ਆਪ ਅੱਗੇ ਹੈ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 18894 ਵੋਟਾਂ ਨਾਲ ਦੂਜੇ ਸਥਾਨ ਤੇ ਬੀਜੇਪੀ ਦੀ ਜੀਵਨ ਗੁਪਤਾ15 105 ਵੋਟਾਂ ਨਾਲ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ 5239 ਵੋਟਾਂ ਨਾਲ ਚੌਥੇ ਨੰਬਰ ਤੇ ਸਿਰਫ ਚਾਰ ਰਾਉਂਡ ਦੀ ਗਿਣਤੀ ਬਾਕੀ ਹੈ।