ਨਹੀਂ ਹੋਏਗਾ ਪੂਰੇ ਲੁਧਿਆਣੇ ਚ ਬਲੈਕਆਊਟ, ਕਿਸ ਕਿਸ ਏਰੀਆ ਵਿੱਚ ਹੋਏਗਾ ਬਲੈਕਆਊਟ , ਪੜ੍ਹੋ ਵੇਰਵੇ…

ਨਿਊਜ਼ ਪੰਜਾਬ

ਲੁਧਿਆਣਾ,

ਲੁਧਿਆਣਾ ਪ੍ਰਸ਼ਾਹਨ ਵੱਲੋ ਜਾਰੀ ਨਿਰਦੇਸ਼ਾਂ ਅਨੁਸਾਰ

ਲੋਕ ਹਿੱਤ ਵਿੱਚ ਅੱਜ ਸ਼ਾਮ 8 ਵਜੇ ਤੋਂ 8:30 ਵਜੇ ਤੱਕ ਲੁਧਿਆਣਾ ਦੇ ਸਿਰਫ਼ ਖਾਸ ਖੇਤਰਾਂ ਵਿੱਚ ਬਲੈਕਆਊਟ ਕੀਤਾ ਜਾਵੇਗਾ।

ਖੇਤਰ:

1. ਭਨੋਹੜ – ਭਨੋਹੜ, ਹਸਨਪੁਰ, ਬੱਦੋਵਾਲ

2. ਰੁੜਕਾ- ਰੁੜਕਾ, ਜੰਗਪੁਰ, ਖਡੂਰ

3. ਹਵੇਲੀ- ਸ਼ਹਿਰ ਅੱਡਾ ਦਾਖਾ

4. ਅੱਡਾ ਸ਼ਹਿਰ- ਸ਼ਹਿਰ ਅੱਡਾ ਦਾਖਾ

5. ਅਜੀਤਸਰ- ਸ਼ਹਿਰ ਅੱਡਾ ਦਾਖਾ

6. ਹਵੇਲੀ- ਸ਼ਹਿਰ ਅੱਡਾ ਦਾਖਾ

7. ਆਈ.ਟੀ.ਬੀ.ਪੀ- ਸੁਤੰਤਰ

8. ਈਸੇਵਾਲ – ਈਸੇਵਾਲ, ਗਹੌਰ, ਦੇਤਵਾਲ

9. ਬੜੈਚ- ਮੁੱਲਾਂਪੁਰ, ਕੈਲਪੁਰ, ਬੜੈਚ

10. ਸ਼ੈਲਰ- ਮੁੱਲਾਂਪੁਰ, ਮਦੀਆਣੀ, ਮੋਰਕਰੀਮਾ

11. ਬੂਥਗੜ੍ਹ- ਦਾਖਾ ਸਮੇਤ ਬੱਦੋਵਾਲ ਛਾਉਣੀ ਖੇਤਰ 66ਕੇ.ਵੀ ਰਾਜਗੁਰੂ ਨਗਰ ਤੋਂ ਫੀਡਰ ਵੀ ਬੰਦ ਰਹੇਗਾ।