1 ਜਨਵਰੀ 2025
ਦੁਨੀਆ ਨੇ 2024 ਨੂੰ ਅਲਵਿਦਾ ਕਹਿ 2025 ਦਾ ਸਵਾਗਤ ਚਮਕਦਾਰ ਆਤਿਸ਼ਬਾਜੀ, ਰੋਸ਼ਨੀ ਪ੍ਰਦਰਸ਼ਨ ਅਤੇ ਪ੍ਰਾਰਥਨਾਵਾਂ ਨਾਲ ਕਰ ਰਹੀ ਹੈ। ਵੇਖੋ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੇ ਨਵਾਂ ਸਾਲ ਕਿਵੇਂ ਮਨਾਇਆ।
ਮੁੰਬਈ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਲੋਕ
ਨਵੇਂ ਸਾਲ 2025 ਦੇ ਪਹਿਲੇ ਦਿਨ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਸ਼ਰਧਾਲੂ
ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਲੋਕ 31 ਦਸੰਬਰ ਦੀ ਰਾਤ ਨੂੰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਇੰਡੀਆ ਗੇਟ ‘ਤੇ ਪਹੁੰਚੇ
ਲੰਡਨ, ਬਰਤਾਨੀਆ ਵਿੱਚ ਵੀ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ
ਫਰਾਂਸ ਦੇ ਪੈਰਿਸ ਵਿਚ ਵੀ ਲੋਕਾਂ ਨੇ ਨਵੇਂ ਸਾਲ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ
ਹਿਮਾਚਲ ਵਿੱਚ ਜਸ਼ਨ ਮਨਾਉਣ ਆਏ ਲੋਕ
ਹਿਮਾਚਲ ਪ੍ਰਦੇਸ਼ ਵਿੱਚ ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਲੋਕ ਮਨਾਲੀ ਪਹੁੰਚ ਗਏ।
ਨਵੇਂ ਸਾਲ 2025 ਦਾ ਸੰਸਾਰ ਭਰ ਵਿੱਚ ਲੋਕਾਂ ਨੇ ਕਿਵੇਂ ਕੀਤਾ ਸਵਾਗਤ, ਦੇਖੋ ਰੋਚਕ ਤੇ ਖ਼ੂਬਸੂਰਤ ਤਸਵੀਰਾਂ, ਪੂਰੇ ਦੇਸ਼ ‘ਚ ਮਨਾਇਆ ਜਸ਼ਨ





