ਸਿੱਖਿਆ ਵਿਭਾਗ ਨੇ ਪੰਜਾਬ ਦੇ ਇਨ੍ਹਾਂ 6 ਸਕੂਲਾਂ ਦੀ ਮਾਨਤਾ  ਕਰ ਦਿੱਤੀ ਰੱਦ

ਨਿਊਜ਼ ਪੰਜਾਬ ,7 ਮਾਰਚ 2025 ਪੰਜਾਬ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਗ ਸੁਰੱਖਿਆ ਅਤੇ…

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਚਾਨਕ ਪੁੱਜੇ ਤ੍ਰਿਪੜੀ ਸਕੂਲ

ਨਿਊਜ਼ ਪੰਜਾਬ ਪਟਿਆਲਾ, 6 ਮਾਰਚ 2025 ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅੱਜ ਅਚਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ…

ਡਿਪਟੀ ਕਮਿਸ਼ਨਰ ਨਾਲ ਓਟ ਕਲੀਨਿਕ ‘ਤੇ ਦਵਾਈ ਲੈਣ ਆਏ ਵਿਅਕਤੀਆਂ ਭਾਵੁਕ ਹੁੰਦਿਆਂ ਕੀਤੀ ਗੱਲਬਾਤ, ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਦੀ ਕੀਤੀ ਸ਼ਲਾਘਾ

ਨਿਊਜ਼ ਪੰਜਾਬ ਪਟਿਆਲਾ, 6 ਮਾਰਚ 2025 ਪਟਿਆਲਾ ਦੇ ਤ੍ਰਿਪੜੀ ਕਮਿਊਨਿਟੀ ਹੈਲਥ ਸੈਂਟਰ ਵਿਖੇ ਬਣੇ ਓਟ ਕਲੀਨਿਕ ‘ਚ ਮਾਹੌਲ ਉਸ ਵਕਤ…

ਗੁਰਦਾਸਪੁਰ’ ਚ ਦੋ ਵਾਹਨ ਤੂੜੀ ਲੈ ਕੇ ਜਾ ਰਹੀ ਟਰਾਲੀ ਨਾਲ ਟਕਰਾਉਣ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ: 3 ਦੀ ਮੌਤ, 6 ਗੰਭੀਰ ਜ਼ਖਮੀ

ਨਿਊਜ਼ ਪੰਜਾਬ ਗੁਰਦਾਸਪੁਰ, 6 ਮਾਰਚ, 2025 ਬਟਾਲਾ ਦੇ ਪਿੰਡ ਸੇਖਵਾਂ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ, ਜਦੋਂ ਤੂੜੀ ਦੀਆਂ ਗੱਠਾਂ ਲੈ…

ਗਾਜੀਪੁਰ, ਸ਼ੰਭੂ ਕਲਾਂ, ਮਸੀਂਗਣ ਤੇ ਗੁਲਾਹੜ ‘ਚ ਲੱਗੇ ਜਨ ਸੁਵਿਧਾ ਕੈਂਪਾਂ ਦਾ ਲੋਕਾਂ ਨੇ ਲਾਭ ਲੈਂਦਿਆਂ ਪ੍ਰਾਪਤ ਕੀਤੀਆਂ ਸਰਕਾਰੀ ਸੇਵਾਵਾਂ

ਨਿਊਜ਼ ਪੰਜਾਬ ਪਟਿਆਲਾ, 5 ਮਾਰਚ 2025 ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਪਹਿਲਕਦਮੀ ‘ਆਪ ਦੀ ਸਰਕਾਰ ਆਪ ਦੇ ਦੁਆਰ’…

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਪ੍ਰਬੰਧਨ ਸਬੰਧੀ ਖੇਤ ਦਿਵਸ ਮਨਾਇਆ

ਨਿਊਜ਼ ਪੰਜਾਬ ਪਟਿਆਲਾ, 5 ਮਾਰਚ 2025 ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਨਰਮਾਣਾ ਵਿਖੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਉੱਪਰ ਖੇਤ ਦਿਵਸ…

ਪੰਜਾਬ ਸਰਕਾਰ ਦੀ ਸਖ਼ਤੀ ਤੋਂ ਬਾਅਦ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ ਟਰਨ..ਹੜਤਾਲ ਵਾਪਸ, ਦੂਜੇ ਪਾਸੇ ਪੰਜਾਬ ਸਰਕਾਰ ਨੇ 235  ਕੀਤੇ ਤਬਾਦਲੇ

ਨਿਊਜ਼ ਪੰਜਾਬ : 5 ਮਾਰਚ 2025 ਪੰਜਾਬ ਸਰਕਾਰ ਦੀ ਸਖ਼ਤੀ ਤੋਂ ਬਾਅਦ, ਤਹਿਸੀਲਦਾਰਾਂ ਨੇ ਆਖਰਕਾਰ ਆਪਣੀ ਹੜਤਾਲ ਵਾਪਸ ਲੈ ਲਈ…