ਖੇਤੀਬਾੜੀ ਯੂਨਿਵਰਸਿਟੀ ਦਾ ਬਰਖ਼ਾਸਤ ਮੁਲਾਜ਼ਮ ਨੂੰ ਵਿਰੋਧ ਮਗਰੋਂ ਕੀਤਾ ਗਿਆ ਬਹਾਲ,ਆਪ ਆਗੂ ਤੇ  ਹੋਵੇਗੀ ਕਾਰਵਾਈ

ਨਿਊਜ਼ ਪੰਜਾਬ ਲੁਧਿਆਣਾ :24 ਅਪ੍ਰੈਲ 2025 ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਦੇ ਮੁਲਾਜ਼ਮਾਂ ਦੀ ਜੱਥੇਬੰਦੀ ਵਲੋਂ ਧਰਨੇ ਪ੍ਰਦਸ਼ਨ ਤੋਂ ਬਾਅਦ…

ਚੰਡੀਗੜ੍ਹ ਵਿੱਚ ਕਸ਼ਮੀਰੀ ਵਿਦਿਆਰਥੀਆਂ ‘ਤੇ ਹਮਲਾ, ਦੇਰ ਰਾਤ ਨੂੰ ਹੋਸਟਲ ਵਿੱਚ ਦਾਖਲ ਹੋਣ ‘ਤੇ ਪਾੜੇ ਗਏ ਕੱਪੜੇ, 1  ਵਿਦਿਆਰਥੀ ਗੰਭੀਰ ਜ਼ਖਮੀ

ਨਿਊਜ਼ ਪੰਜਾਬ 24 ਅਪ੍ਰੈਲ 2025 ਚੰਡੀਗੜ੍ਹ ਦੇ ਡੇਰਾਬੱਸੀ ਸਥਿਤ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕਸ਼ਮੀਰੀ ਵਿਦਿਆਰਥੀਆਂ ‘ਤੇ ਹਮਲੇ ਦੀ ਖ਼ਬਰ…

ਕੈਨੇਡਾ ਪੁਲਿਸ ਨੇ ਹਰਸਿਮਰਤ ਕੌਰ ਰੰਧਾਵਾ ਦੇ ਕਾਤਲਾਂ ਦੀ ਪਛਾਣ ਕੀਤੀ – ਹੈਮਿਲਟਨ ਪੁਲੀਸ ਨੇ ਵਾਰਦਾਤ ਲਈ ਵਰਤੀਆਂ ਦੋਵੇਂ ਕਾਰਾਂ ਕਬਜ਼ੇ ਵਿੱਚ ਲਈਆਂ

ਕੈਨੇਡਾ : ਹੈਮਿਲਟਨ ਪੁਲੀਸ ਨੇ ਹਰਸਿਮਰਤ ਕੌਰ ਰੰਧਾਵਾ (21) ਦੇ ਕਾਤਲਾਂ ਦੀ ਪਛਾਣ ਕਰ ਲਈ ਹੈ। ਬੇਕਸੂਰ ਵਿਦਿਆਰਥਣ ਰੰਧਾਵਾ ਦੀ…

ਪੰਜਾਬ ਵਿੱਚ ਹਾਈ ਅਲਰਟ ਜਾਰੀ ਹੋਇਆ : ਭਾਰਤ-ਪਾਕਿਸਤਾਨ ਸਰਹੱਦ ‘ਤੇ ਚੌਕਸੀ ਵਧਾਈ – ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ 

ਸੁਰੱਖਿਆ ਕਾਰਨਾਂ ਕਰਕੇ ਜੰਮੂ-ਕਸ਼ਮੀਰ ਦੇ ਕਈ ਹਾਈਵੇਅ ਬੰਦ ਕਰ ਦਿੱਤੇ ਗਏ ਹਨ। ਸਰਕਾਰ ਉੱਥੇ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਘਰ ਲਿਆਵੇਗੀ।…

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅਤੇ ਸੀਬੀਐਸਈ 10ਵੀਂ ਅਤੇ 12ਵੀਂ ਦੇ ਨਤੀਜੇ ਕਦੋਂ ਆ ਰਹੇ ? ਪੜ੍ਹੋ ਵੇਰਵੇ…

ਨਿਊਜ਼ ਪੰਜਾਬ ਰਵਿੰਦਰ ਕੌਰ ਚੰਡੀਗੜ੍ਹ, 24 ਅਪ੍ਰੈਲ 2025 ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੀਆਂ…

ਪਾਕਿਸਤਾਨੀ ਨਾਗਰਿਕਾਂ ਨੂੰ ਦਿੱਤੇ ਵੀਜ਼ੇ ਰੱਦ – 48 ਘੰਟੇ ਵਿੱਚ ਭਾਰਤ ਛੱਡਣ ਦਾ ਹੁਕਮ – ਪਾਕਿ ਗਏ ਭਾਰਤੀ ਨਾਗਰਿਕਾਂ ਨੂੰ ਕਿਹਾ

23 ਅਪ੍ਰੈਲ, 2025 ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੀ ਅੱਜ ਸ਼ਾਮ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। CCS ਨੂੰ…

ਹੋਪ ਸੋਸਾਇਟੀ ਪਟਿਆਲਾ ਨੇ ਡਾ. ਭੀਮ ਰਾਵ ਅੰਬੇਡਕਰ ਦੀ 134ਵੀਂ ਜਨਮ ਤਿਥੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

ਨਿਊਜ਼ ਪੰਜਾਬ ਪਟਿਆਲਾ, 23 ਅਪ੍ਰੈਲ 2025 ਹੋਪ ਸੋਸਾਇਟੀ ਪਟਿਆਲਾ (ਹੈਲਥ ਆਊਟਰੀਚ ਐਂਡ ਪ੍ਰਮੋਸ਼ਨ ਆਫ ਐਜੂਕਸ਼ਨ) ਨੇ ਬਾਬਾ ਸਾਹਿਬ ਡਾ. ਭੀਮ…

ਕੈਬਨਿਟ ਮੰਤਰੀ ਸੌਂਦ ਦੀ ਮੌਜੂਦਗੀ ਵਿੱਚ ਜਗਤਾਰ ਸਿੰਘ ਗਿੱਲ ਰਤਨਹੇੜੀ ਨੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ – ਕਿਹਾ ਮਸਲੇ ਕਰਾਂਗਾ ਹੱਲ 

ਹਰਜੀਤ ਸਿੰਘ ਖ਼ਾਲਸਾ / ਨਿਊਜ਼ ਪੰਜਾਬ  ਖੰਨਾ, 23 ਅਪ੍ਰੈਲ – ਪੰਜਾਬ ਸਰਕਾਰ ਨੇ ਸ੍ਰ. ਜਗਤਾਰ ਸਿੰਘ ਗਿੱਲ ਰਤਨਹੇੜੀ ਨੂੰ ਮਾਰਕੀਟ…

ਅਮ੍ਰਿਤਸਰ ‘ ਚ ਕਿਸਾਨਾ ਦਾ ਪ੍ਰਦਰਸ਼ਨ,ਗੋਲਡਨ ਗੇਟ ‘ਤੇ ਅਮਰੀਕੀ ਉਪ ਰਾਸ਼ਟਰਪਤੀ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ 

ਨਿਊਜ਼ ਪੰਜਾਬ ਅੰਮ੍ਰਿਤਸਰ,23 ਅਪ੍ਰੈਲ 2025 ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਬੈਂਸ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ…