ਦਿੱਲੀ ਵਿੱਚ ਸਰਕਾਰੀ ਅਤੇ ਨਿਜੀ  ਦਫਤਰਾਂ ਵਿੱਚ  50% ਘਰ ਤੋਂ ਕੰਮ ਕਰਨ ਦਾ ਨਿਯਮ ਲਾਗੂ; ਸਰਕਾਰ ਕਰਮਚਾਰੀਆਂ ਦੇ ਖਾਤਿਆਂ ਵਿੱਚ ₹10,000 ਟ੍ਰਾਂਸਫਰ ਕਰੇਗੀ।

ਨਿਊਜ਼ ਪੰਜਾਬ 17 ਦਸੰਬਰ 2025 ਦਿੱਲੀ ਵਿੱਚ ਘਾਤਕ ਪ੍ਰਦੂਸ਼ਣ ਦੇ ਕਾਰਨ, ਦਿੱਲੀ ਸਰਕਾਰ ਨੇ ਵੀਰਵਾਰ ਤੋਂ  ਸਾਰੇ ਸਰਕਾਰੀ ਅਤੇ ਨਿੱਜੀ…

ਸੰਘਣੀ ਧੁੰਦ ਕਾਰਨ ਦਿੱਲੀ-ਆਗਰਾ ਐਕਸਪ੍ਰੈਸਵੇਅ ‘ਤੇ ਭਿਆਨਕ ਹਾਦਸਾ: 7 ਬੱਸਾਂ ਤੇ 3 ਕਾਰਾਂ ਟਕਰਾਈਆਂ, 4 ਮੌਤਾਂ, 80 ਤੋਂ ਵੱਧ ਜ਼ਖਮੀ

ਨਿਊਜ਼ ਪੰਜਾਬ 16 ਦਸੰਬਰ 2025 ਮਥੁਰਾ ਵਿੱਚ ਦਿੱਲੀ-ਆਗਰਾ ਐਕਸਪ੍ਰੈਸਵੇਅ ‘ਤੇ ਮੰਗਲਵਾਰ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ। ਸੰਘਣੀ ਧੁੰਦ ਵਿੱਚ ਸੱਤ…

ਨੈਸ਼ਨਲ ਹੈਰਾਲਡ ਮਾਮਲਾ: ਸੋਨੀਆ ਤੇ ਰਾਹੁਲ ਗਾਂਧੀ ਨੂੰ ਵੱਡੀ ਰਾਹਤ, ਅਦਾਲਤ ਨੇ ਈਡੀ ਦੀ ਚਾਰਜਸ਼ੀਟ ’ਤੇ ਨੋਟਿਸ ਲੈਣ ਤੋਂ ਕੀਤਾ ਇਨਕਾਰ

ਨਿਊਜ਼ ਪੰਜਾਬ ਨਵੀਂ ਦਿੱਲੀ, 16 ਦਸੰਬਰ,2025 ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਅਤੇ ਹੋਰਾਂ ਨੂੰ ਨੈਸ਼ਨਲ ਹੈਰਾਲਡ ਮਾਮਲੇ ਵਿਚ ਵੱਡੀ ਰਾਹਤ…

ਭਾਜਪਾ ਦਾ ਵੱਡਾ ਸੰਗਠਨਾਤਮਕ ਫੈਸਲਾ: ਬਿਹਾਰ ਦੇ ਮੰਤਰੀ ਨਿਤਿਨ ਨਬੀਨ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ

ਨਿਊਜ਼ ਪੰਜਾਬ 14 ਦਸੰਬਰ 2025 ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡਾ ਸੰਗਠਨਾਤਮਕ ਫੈਸਲਾ ਲਿਆ ਹੈ, ਜਿਸ ਵਿੱਚ ਬਿਹਾਰ ਸਰਕਾਰ ਦੇ…

ਪੰਕਜ ਚੌਧਰੀ ਭਾਜਪਾ ਉੱਤਰ ਪ੍ਰਦੇਸ਼ ਦੇ ਨਵੇਂ ਸੂਬਾ ਪ੍ਰਧਾਨ ਚੁਣੇ ਗਏ

ਨਿਊਜ਼ ਪੰਜਾਬ 14 ਦਸੰਬਰ 2025 ਕੇਂਦਰੀ ਰਾਜ ਮੰਤਰੀ ਪੰਕਜ ਚੌਧਰੀ ਨੂੰ ਭਾਰਤੀ ਜਨਤਾ ਪਾਰਟੀ ਦਾ ਉੱਤਰ ਪ੍ਰਦੇਸ਼ ਸੂਬਾ ਪ੍ਰਧਾਨ ਚੁਣਿਆ…

ਯੂਪੀ ਭਾਜਪਾ ਮੁਖੀ ਅਹੁਦੇ ਲਈ ਪੰਕਜ ਚੌਧਰੀ ਦੀ ਨਾਮਜ਼ਦਗੀ, ਬਿਨਾਂ ਵਿਰੋਧ ਚੋਣ ਲਗਭਗ ਤੈਅ

ਨਿਊਜ਼ ਪੰਜਾਬ 13 ਦਸੰਬਰ 2025 ਕੇਂਦਰੀ ਵਿੱਤ ਰਾਜ ਮੰਤਰੀ ਅਤੇ ਪੂਰਵਾਂਚਲ ਦੇ ਇੱਕ ਪ੍ਰਮੁੱਖ ਚਿਹਰੇ ਪੰਕਜ ਚੌਧਰੀ ਨੇ ਸ਼ਨੀਵਾਰ ਨੂੰ…

ਕਿਸਾਨ ਮਜ਼ਦੂਰ ਮੋਰਚਾ ਦਾ ਐਲਾਨ: 18-19 ਦਸੰਬਰ ਨੂੰ ਸੂਬਾ ਵਿਆਪੀ ਵਿਰੋਧ, ਮੰਗਾਂ ਨਾ ਮੰਨੀਆਂ ਤਾਂ 20 ਤੋਂ ਰੇਲ ਰੋਕੋ ਅੰਦੋਲਨ

ਨਿਊਜ਼ ਪੰਜਾਬ 13 ਦਸੰਬਰ 2025 ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਕਿਸਾਨ ਮਜ਼ਦੂਰ ਮੋਰਚਾ (KMM) ਦੀ ਮੀਟਿੰਗ ਦੌਰਾਨ ਆਗੂਆਂ ਨੇ ਸਰਕਾਰ…

ਦਿੱਲੀ-ਐਨਸੀਆਰ ਵਿੱਚ ਸੜਕਾਂ, ਸਟਰੀਟ ਲਾਈਟਾਂ ਤੇ ਪ੍ਰਦੂਸ਼ਣ ਮਸਲੇ ‘ਤੇ ਵੱਡੀ ਰਾਹਤ: ਮਹਾਵੀਰ ਮਾਰਗ ਤੋਂ ਗੁਰੂ ਰਵਿਦਾਸ ਚੌਕ ਤੱਕ ਸੜਕ ਖੁੱਲ੍ਹੇਗੀ

ਨਿਊਜ਼ ਪੰਜਾਬ 13 ਦਸੰਬਰ 2025 ਦਿੱਲੀ-ਐਨਸੀਆਰ ਵਿੱਚ ਲਗਭਗ ਇੱਕ ਸਾਲ ਤੋਂ ਢਹਿ-ਢੇਰੀ ਸੜਕਾਂ, ਖਰਾਬ ਸਟਰੀਟ ਲਾਈਟਾਂ ਅਤੇ ਪ੍ਰਦੂਸ਼ਣ ਦੇ ਮਸਲੇ…

ਵਿਨੇਸ਼ ਫੋਗਾਟ ਨੇ ਸੰਨਿਆਸ ਵਾਪਸ ਲੈ ਕੇ 2028 ਲਾਸ ਏਂਜਲਸ ਓਲੰਪਿਕ ਲਈ ਕੁਸ਼ਤੀ ’ਚ ਵਾਪਸੀ ਦਾ ਕੀਤਾ ਐਲਾਨ 

ਨਿਊਜ਼ ਪੰਜਾਬ 12 ਦਸੰਬਰ 2025 ਵਿਨੇਸ਼ ਫੋਗਾਟ ਨੇ ਆਪਣਾ ਸੰਨਿਆਸ ਵਾਪਸ ਲੈਣ ਅਤੇ ਕੁਸ਼ਤੀ ਵਿਚ ਵਾਪਸੀ ਕਰਨ ਦਾ ਫ਼ੈਸਲਾ ਕੀਤਾ…