ਜਿੰਦਗੀ ਵਿੱਚ ਦੁੱਖ ਸੁੱਖ ਕਿਉਂ ਆਉਂਦੇ ਹਨ-ਵਿਚਾਰ ਗਿਆਨੀ ਜਸਵੀਰ ਸਿੰਘ ਜੀ ਚਾਕਰ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 12 ਜਨਵਰੀ 2025

ਨਿਊਜ਼ ਪੰਜਾਬ  ਜਿੰਦਗੀ ਵਿੱਚ ਦੁੱਖ ਸੁੱਖ ਕਿਉਂ ਆਉਂਦੇ ਹਨ-ਵਿਚਾਰ ਗਿਆਨੀ ਜਸਵੀਰ ਸਿੰਘ ਜੀ ਚਾਕਰ  Hukamnama Sri Darbar Sahib Ji Sri…

ਦਿੱਲੀ ਚੋਣਾਂ : ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 29 ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਕੀਤੀ ਜਾਰੀ – ਪੜ੍ਹੋ ਕੋਣ ਕਿਥੋਂ ਲੜ੍ਹੇਗਾ ਚੌਣ 

ਨਿਊਜ਼ ਪੰਜਾਬ ਭਾਜਪਾ ਨੇ ਸ਼ਨੀਵਾਰ ਰਾਤ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ 29 ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕੀਤੀ।…

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ – ਕਾਂਗਰਸੀ ਮਹਿਲਾ ਆਗੂ ਪ੍ਰਿਯੰਕਾ ਹੋਈ ਆਪ ਵਿੱਚ ਸ਼ਾਮਲ 

ਰਾਜਿੰਦਰ ਸਿੰਘ ਸਰਹਾਲੀ  ਨਵੀਂ ਦਿੱਲੀ, 11 ਜਨਵਰੀ – ਦਿੱਲੀ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਨੂੰ ਵੱਡਾ ਝਟਕਾ…

ਦੁੱਗਰੀ ਫੇਜ਼ 1 ਚ ਬਣੇਗਾ ਬਾਸਕੇਟ ਬਾਲ ਕੋਰਟ- ਕੌਂਸਲਰ ਯੁਵਰਾਜ ਸਿੰਘ ਸਿੱਧੂ ਵਲੋ ਯੂਥ ਕਲੱਬ ਨੂੰ ਭਰੋਸਾ

ਯੂਥ ਕਲੱਬ ਵੱਲੋਂ ਬਾਸਕਟਬਾਲ ਕੋਰਟ ਬਣਾਉਣ ਲਈ ਕੌਂਸਲਰ ਯੁਵਰਾਜ ਸਿੱਧੂ ਨੂੰ ਮੰਗ ਪੱਤਰ ਲੁਧਿਆਣਾ, 11 ਦਸੰਬਰ – ਆਮ ਆਦਮੀ ਪਾਰਟੀ…

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਭਿਆਨਕ ਸੜਕ ਹਾਦਸਾ, ਦੋ ਵਾਹਨਾਂ ਦੀ ਟੱਕਰ ‘ਚ 9 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਪਾਕਿਸਤਾਨ ,11 ਜਨਵਰੀ 2025 ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਤੋਂ ਇੱਕ ਭਿਆਨਕ ਹਾਦਸੇ ਦੀ ਖ਼ਬਰ ਆਈ ਹੈ। ਖੈਬਰ ਪਖਤੂਨਖਵਾ…

ਕਨੋਜ ਸਟੇਸ਼ਨ’ਤੇ ਉਸਾਰੀ ਅਧੀਨ ਲੇਂਟਰ ਡਿੱਗਿਆ, 35 ਮਜ਼ਦੂਰ ਹੇਠਾਂ ਦੱਬੇ, ਤਿੰਨ ਦੀ ਮੌਤ, ਕਈਆਂ ਦੀ ਮੌਤ ਦਾ ਖਦਸ਼ਾ

ਉੱਤਰ ਪ੍ਰਦੇਸ਼:11 ਜਨਵਰੀ 2025 ਕਨੌਜ ਜ਼ਿਲੇ ‘ਚ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਨਿਰਮਾਣ ਅਧੀਨ ਰੇਲਵੇ ਸਟੇਸ਼ਨ ਦਾ ਲੇਂਟਰ ਡਿੱਗ ਗਿਆ।…

ਸੀਤ ਲਹਿਰ ਦੀ ਲਪੇਟ ‘ਚ ਪੰਜਾਬ,ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ

ਮੌਸਮ ਵਿਭਾਗ, 11 ਜਨਵਰੀ 2025 ਮੌਸਮ ਵਿਭਾਗ ਨੇ ਅੱਜ ਯਾਨੀ ਸ਼ਨੀਵਾਰ ਨੂੰ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ…

ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਲਾਸ ਏਂਜਲਸ ਦੀ ਅੱਗ ਕਿਉਂ ਨਹੀਂ ਬੁਝਾਈ ਜਾ ਰਹੀ ਹੈ? ਵਿਗਿਆਨੀਆਂ ਨੇ ਕੀਤਾ ਖੁਲਾਸਾ

ਅਮਰੀਕਾ,11 ਜਨਵਰੀ 2025 ਅਮਰੀਕੀ ਸੂਬੇ ਕੈਲੀਫੋਰਨੀਆ ਦੇ ਵੱਡੇ ਸ਼ਹਿਰ ਲਾਸ ਏਂਜਲਸ ‘ਚ ਲੱਗੀ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ…