ਕੋਲਕਾਤਾ ਵਿੱਚ ਨਹੀਂ ਉਤਰ ਸਕਦੇ ਇਨ੍ਹਾਂ ਸ਼ਹਿਰਾਂ ਵਿੱਚੋ ਉੱਡੇ ਜਹਾਜ਼
ਨਿਊਜ਼ ਪੰਜਾਬ
![]()
ਨਵੀ ਦਿੱਲੀ , 4 ਜੁਲਾਈ – ਪੱਛਮੀ ਬੰਗਾਲ ਨੇ ਵਧੇਰੇ ਕੋਰੋਨਾ ਪ੍ਰਭਾਵਿਤ ਸ਼ਹਿਰ ਦਿੱਲੀ, ਮੁੰਬਈ, ਪੁਣੇ, ਨਾਗਪੁਰ, ਚੇਨਈ ਅਤੇ ਅਹਿਮਦਾਬਾਦ ਤੋਂ ਕੋਲਕਾਤਾ ਲਈ ਅਗਲੇ ਆਦੇਸ਼ਾਂ ਤੱਕ ਕੋਈ ਵੀ ਜਹਾਜ਼ ਉਡਾਣ ਨਹੀਂ ਭਰ ਸਕੇਗਾ |.ਇੱਹ ਪਾਬੰਦੀ 6 ਤੋਂ 19 ਜੁਲਾਈ 2020 ਤੱਕ ਤਾ ਪੱਕੇ ਤੋਰ ਤੇ ਲਈ ਗਈ ਹੈ , ਇਸ ਤੋਂ ਬਾਅਦ ਹਲਾਤ ਕਾਬੂ ਵਿੱਚ ਹੋਏ ਤਾਂ ਪਾਬੰਦੀ ਖਤਮ ਹੋ ਸਕਦੀ ਹੈ ਨਹੀਂ ਤਾਂ ਅਗਲੇ ਹੁਕਮਾਂ ਤੱਕ ਪਾਬੰਦੀ ਲਗੀ ਰਹੇਗੀ | ਇਸ ਮਾਮਲੇ ਵਿਚ ਕੋਲਕਾਤਾ ਹਵਾਈ ਅੱਡੇ ਦੇ ਨਿਰਦੇਸ਼ਕ ਨੇ ਕਿਹਾ ਕਿ ਇਹ ਫੈਸਲਾ ਕੋਰੋਨਾ ਦੇ ਮੱਦੇਨਜ਼ਰ ਪੱਛਮੀ ਬੰਗਾਲ ਸਰਕਾਰ ਦੀ ਬੇਨਤੀ ‘ਤੇ ਲਿਆ ਗਿਆ ਹੈ ।