ਮੁੱਖ ਖ਼ਬਰਾਂਅੰਤਰਰਾਸ਼ਟਰੀ ਦੁੱਖਦਾਈ ਖਬਰ – ਪਾਕਿਸਤਾਨ ਵਿਚ ਸਿੱਖ ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੀ ਰੇਲ ਗੱਡੀ ਨਾਲ ਟੱਕਰ ਵਿੱਚ 19 ਯਾਤਰੀਆਂ ਦੀ ਮੌਤ ਹੋਣ ਦੀ ਖਬਰ ਹੈ July 3, 2020 News Punjab ਨਿਊਜ਼ ਪੰਜਾਬ ਪਾਕਿਸਤਾਨ ਦੇ ਪੰਜਾਬ ਦੇ ਸ਼ੇਖੂਪੁਰਾ ਜ਼ਿਲ੍ਹੇ ਵਿਚ ਸਿੱਖ ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਨੂੰ ਰੇਲ ਗੱਡੀ ਨਾਲ ਹੋਈ ਟੱਕਰ ਵਿੱਚ 19 ਯਾਤਰੀਆਂ ਦੀ ਮੌਤ ਹੋਣ ਦੀ ਖਬਰ ਹੈ , ਖਬਰ ਏਜੰਸੀਆਂ ਅਨੁਸਾਰ 8 ਯਾਤਰੂ ਜ਼ਖ਼ਮੀ ਹਨ | ਵਿਸਥਾਰ ਦੀ ਉਡੀਕ ਕੀਤੀ ਜਾ ਰਹੀ ਹੈ |