ਨਿਊਜ਼ ਪੰਜਾਬ
6 ਮਾਰਚ 2026
.ਪੀ.ਐਸ.ਸੀ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਨੇ ਸਿਵਲ ਸੇਵਾਵਾਂ ਦੇ ਫਾਈਨਲ ਨਤੀਜੇ 2025 ਦਾ ਐਲਾਨ ਕਰ ਦਿੱਤਾ ਹੈ। ਇਸ ਵਿਚ 958 ਉਮੀਦਵਾਰਾਂ ਨੇ ਮੈਰਿਟ ਸੂਚੀ ਵਿਚ ਥਾਂ ਬਣਾਈ ਹੈ। ਇਸ ਵਿਚ ਅਨੁਜ ਅਗਨੀਹੋਤਰੀ, ਰਾਜੇਸ਼ਵਰੀ ਸੁਵੇ ਐਮ ਅਤੇ ਆਕਾਂਸ਼ ਢੁੱਲ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
