ਮੀਡੀਆ ਬੁਲੇਟਿਨ-(ਕੋਵਿਡ-19)

ਨਿਊਜ਼ ਪੰਜਾਬ 07 ਜੂਨ, 2020 || ਕੋਵਿਡ-19 ਬਾਰੇ ਪ੍ਰਮਾਣਿਕ ਅਸਲ ਜਾਣਕਾਰੀ ਅਤੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਚੰਡੀਗੜ੍ਹ ਵਿਖੇ ਸਥਾਪਤ ਸਟੇਟ ਕੰਟਰੋਲ ਰੂਮ ਦੇ ਮੈਂਬਰ ਸ੍ਰੀ ਰਾਹੁਲ ਗੁਪਤਾ IAS ਦਾ ਅਧਿਕਾਰਤ ਬਿਆਨ

June 07, 2020 || Official statement on authentic real-time information about  COVID-19 and the efforts being taken by the Government of Punjab to check the spread of #Corona Virus, by Mr. Rahul Gupta IAS, the member of the State Control Room set up at Chandigarh.

https://youtu.be/Dwa4R6oPYgc                     https://youtu.be/vD-cJG9fWB8

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ

ਮੀਡੀਆ ਬੁਲੇਟਿਨ-(ਕੋਵਿਡ-19)

07-06-2020

 

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਲਏ ਗਏ ਨਮੂਨਿਆਂ ਦੀ ਗਿਣਤੀ 124266
2. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 2608
5. ਠੀਕ ਹੋਏ ਮਰੀਜ਼ਾਂ ਦੀ ਗਿਣਤੀ 2106
6. ਐਕਟਿਵ ਕੇਸ 451
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 08
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 03

 

10. ਮ੍ਰਿਤਕਾਂ ਦੀ ਕੁੱਲ ਗਿਣਤੀ 51

 

07-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-93

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ        ਹੋਰ ਟਿੱਪਣੀ
ਲੁਧਿਆਣਾ 10   2 ਨਵੇਂ ਕੇਸ (ਆਈਐਲਆਈ)

4 ਨਵੇਂ ਕੇਸ (ਏਐਨਸੀ)

1 ਪਾਜੇਟਿਵ ਕੇਸ ਦੇ ਸੰਪਰਕ

3 ਨਵੇਂ ਕੇਸ

 

 
ਅੰਮ੍ਰਿਤਸਰ 35   19 ਪਾਜੇਟਿਵ ਕੇਸ ਦੇ ਸੰਪਰਕ

10 ਨਵੇਂ ਕੇਸ (ਆਈਐਲਆਈ)

6 ਨਵੇਂ ਕੇਸ (ਸਵੈ ਰਿਪੋਰਟ)

 
ਫਤਿਹਗੜ੍ਹ ਸਾਹਿਬ 01 1 ਨਵਾਂ ਕੇਸ (ਦਿਲੀ ਦੀ ਯਾਤਰਾ ਨਾਲ

ਸਬੰਧਤ)

   
ਹੁਸ਼ਿਆਰਪੁਰ 01 1 ਨਵਾਂ ਕੇਸ (ਵਿਦੇਸ਼ ਤੋੰ ਪਰਤੇ) <span lang=”PA” style=”font-size: 12.0pt; font-family: ‘Arial Unicode MS’,’sans-serif’; mso-ascii-font-family: Satluj; mso-fareast-font-family: Calibri; mso-hansi-font-family: Satluj; mso-bidi-language: PA;” data-mce-style=”font-size: 12.0pt; font-family: ‘Arial Unicode MS’,’sans-serif’; mso-ascii-font-family: Satluj; mso-fareast-font-family: Calibri; mso-hansi-font-family: Satluj