ਕਰੋਨਾ – ਪੰਜਾਬ ‘ਚ 39 ਨਵੇਂ ਕੇਸਾਂ ਨਾਲ 325 ਐਕਟਿਵ ਕੇਸ
ਚੰਡੀਗੜ੍ਹ, 4 ਜੂਨ (ਨਿਊਜ਼ ਪੰਜਾਬ )ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਜਾਰੀ
ਮੀਡੀਆ ਬੁਲੇਟਿਨ-(ਕੋਵਿਡ-19)
04-06-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਲਏ ਗਏ ਨਮੂਨਿਆਂ ਦੀ ਗਿਣਤੀ | 106933 |
2. | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 2415 |
3. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 2043 |
4. | ਐਕਟਿਵ ਕੇਸ | 325 |
5. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 04 |
6. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 02
|
7. | ਮ੍ਰਿਤਕਾਂ ਦੀ ਕੁੱਲ ਗਿਣਤੀ | 47 |
04-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-39
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ | ਹੋਰ | ਟਿੱਪਣੀ |
ਅੰਮ੍ਰਿਤਸਰ | 15 | 7 ਨਵੇਂ ਕੇਸ (ਆਈਐਲਆਈ)
1 ਪਾਜੇਟਿਵ ਕੇਸ ਦਾ ਸੰਪਰਕ 7 ਨਵੇਂ ਕੇਸ |
||
ਫ਼ਾਜਿਲਕਾ | 01 | 1 ਨਵਾਂ ਕੇਸ (ਮਹਾਰਾਸ਼ਟਰ ਦੀ ਯਾਤਰਾ
ਨਾਲ ਸਬੰਧਤ) |
||
ਮੁਕਤਸਰ | 01 | 1 ਨਵਾਂ ਕੇਸ (ਏ.ਐਨ.ਸੀ.) | ||
ਲੁਧਿਆਣਾ | 06 | ਸਾਰੇ ਪਾਜੇਟਿਵ ਕੇਸ ਦੇ ਸੰਪਰਕ
|
||
ਬਠਿੰਡਾ | 03 | 3 ਨਵੇਂ ਕੇਸ (ਮੁੰਬਈ ਦੀ ਯਾਤਰਾ ਨਾਲ
ਸਬੰਧਤ) |
||
ਰੋਪੜ | 01 | 1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ
ਸਬੰਧਤ) |
||
ਐਸਬੀਐਸ ਨਗਰ |