ਕੇਂਦਰ ਸਰਕਾਰ ਦਾ ਐਲਾਨ – ਵਡੀਆਂ ਰਿਆਇਤਾਂ ਦੇ ਨਾਲ ਪੂਰੇ ਮਹੀਨੇ ਲਈ ਵਧਿਆ ਲੌਕ-ਡਾਊਨ – ਪੂਰਾ ਜੂਨ ਮਹੀਨਾ ਸਾਰੀ ਰਾਤ ਲਗੇਗਾ ਕਰਫਿਊ -ਪੰਜਾਬ ਸਰਕਾਰ ਦੇ ਫੈਂਸਲੇ ਦੀ ਉਡੀਕ – ਪੜ੍ਹੋ ਆਰਡਰ
ਨਿਊਜ਼ ਪੰਜਾਬ
ਨਵੀ ਦਿੱਲ੍ਹੀ / ਚੰਡੀਗੜ੍ਹ , 30 ਮਈ – ਭਾਰਤ ਸਰਕਾਰ ਨੇ ਦੇਸ਼ ਵਿਚ 1 ਜੂਨ ਤੋਂ 30 ਜੂਨ ਤਕ ਕਈ ਰਾਹਤਾਂ ਦੇਂਦੇ ਹੋਏ ਪੂਰੇ ਦੇਸ਼ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਉਣ ਦੇ ਹੁਕਮ ਜਾਰੀ ਕੀਤੇ ਹਨ | 8 ਜੂਨ ਤੋਂ ਧਾਰਮਿਕ ਅਸਥਾਨਾਂ ਦੇ ਨਾਲ – ਨਾਲ ਸ਼ਾਪਿੰਗ ਮਾਲ , ਹੋਟਲ ਰੈਸਟੋਰੈਂਟ ਖੋਲਣ ਦਾ ਫੈਂਸਲਾ ਕੀਤਾ | ਸਕੂਲ ਅਤੇ ਕਾਲਜ ਖੋਲਣ ਦਾ ਫੈਂਸਲਾ ਰਾਜ ਸਰਕਾਰਾਂ ਕਰਨਗੀਆਂ | ਸੁਰਖਿਆ ਲਈ ਸਾਰੀਆਂ ਸ਼ਰਤਾਂ ਲਾਗੂ ਰਹਿਣਗੀਆਂ |