ਕਰੋਨਾ ਪੰਜਾਬ – 39 ਨਵੇਂ ਕੇਸਾਂ ਨਾਲ ਕੁੱਲ ਗਿਣਤੀ 2197 ਪਰ ਐਕਟਿਵ ਸਿਰਫ਼ 206
ਚੰਡੀਗੜ੍ਹ, 29 ਮਈ (ਨਿਊਜ਼ ਪੰਜਾਬ)ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਜਾਰੀ
ਮੀਡੀਆ ਬੁਲੇਟਿਨ-(ਕੋਵਿਡ-19)
29-05-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਲਏ ਗਏ ਨਮੂਨਿਆਂ ਦੀ ਗਿਣਤੀ | 81021 |
2. | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 2197 |
5. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 1949 |
6. | ਐਕਟਿਵ ਕੇਸ | 206 |
8. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 01 |
9. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 01
|
10. | ਮ੍ਰਿਤਕਾਂ ਦੀ ਕੁੱਲ ਗਿਣਤੀ | 42 |
*
29-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-39
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ | ਹੋਰ | ਟਿੱਪਣੀ |
ਐਸ.ਏ.ਐਸ.ਨਗਰ | 03 | 3 ਨਵੇਂ ਕੇਸ | ||
ਪਟਿਆਲਾ | 01 | 1 ਨਵਾਂ ਕੇਸ | ||
ਜਲੰਧਰ | 08 | 1 ਨਵਾਂ ਕੇਸ | 7 ਪਾਜੇਟਿਵ ਕੇਸ ਦੇ ਸੰਪਰਕ | |
ਲੁਧਿਆਣਾ | 04 | 3 ਨਵੇਂ ਕੇਸ | 1 ਨਵਾਂ ਕੇਸ (ਐਸਏਆਰਆਈ) | |
ਮੋਗਾ | 02 |