ਕੋਰੋਨਾ ਮਹਾਂਮਾਰੀ – ਭਾਰਤ ਸਰਕਾਰ ਦਾ ਦਾਹਵਾ – ਦੁਨੀਆਂ ਨਾਲੋਂ ਚੰਗੇ – 50 ਪ੍ਰਤੀਸ਼ਤ ਹੋਈ ਬਜ਼ੁਰਗਾਂ ਦੀ ਮੌਤ – ਸੁਣੋ ਰਿਪੋਰਟ

ਨਿਊਜ਼ ਪੰਜਾਬ

ਇਸ ਲਿੰਕ ਨੂੰ ਟੱਚ ਕਰਕੇ ਸੁਣੋ ਰਿਪੋਰਟ

https://t.co/KTJc8H5GWV?amp=1

ਨਵੀ ਦਿੱਲੀ , 26 ਮਈ – ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੁਨੀਆ ਦੇ ਮੁਕਾਬਲੇ ਭਾਰਤ ਕੋਰੋਨਾ ਮਹਾਂਮਾਰੀ ਦਾ  ਮੁਕਾਬਲਾ ਕਰਨ ਵਿੱਚ ਮਜ਼ਬੂਤ ਸਥਿਤੀ ਵਿੱਚ ਹੈ | ਬੁਲਾਰੇ ਨੇ ਕਿਹਾ ਕਿ ਹੁਣ ਤੱਕ 60490 ਮਰੀਜ਼ ਠੀਕ ਹੋਣ ਨਾਲ ਇਹ ਦਰ 41 .61 ਪ੍ਰਤੀਸ਼ਤ ਤੇ ਪੁੱਜ ਚੁਕੀ ਹੈ ਜਦੋ ਕਿ ਆਰੰਭ ਵਿੱਚ ਇਹ ਦਰ 7 ਪ੍ਰਤੀਸ਼ਤ ਹੀ ਸੀ | ਕੋਰੋਨਾ ਕਾਰਨ ਹੋਈਆਂ ਮੋਤਾ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ 50 ਪ੍ਰਤੀਸ਼ਤ ਮੌਤਾਂ ਬਜ਼ੁਰਗਾਂ ਦੀਆਂ ਹੋਈਆਂ ਹਨ | ਲੋਕਾਂ ਨੂੰ ਅਪੀਲ ਕਰਦਿਆਂ ਸਰਕਾਰ ਨੇ ਕਿਹਾ ਕਿ ਜਿਨ੍ਹੀ ਦੇਰ ਇਸ ਦੀ ਦਵਾਈ ਨਹੀਂ ਆਉਂਦੀ ਪਰਹੇਜ਼ ਨੂੰ ਹੀ ਦਵਾਈ ਸਮਝ ਕੇ ਬਚਾਅ ਕਰਨਾ ਚਾਹੀਦਾ ਹੈ |