ਹਰਜੀਤ ਸਿੰਘ ਖ਼ਾਲਸਾ
ਖੰਨਾ, 6ਜੁਲਾਈ 2025 – ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਰਸਾਤਾਂ ਨੂੰ ਦੇਖਦੇ ਹੋਏ ਰੇਲਵੇ ਲਾਈਨਾਂ ਪਾਰ ਗੋਦਾਮ ਰੋਡ ਵਾਰਡ ਨੰਬਰ 4, 7 ਅਤੇ 8 ਗਲੀਆਂ ਦੇ ਉਦਘਾਟਨ ਮਾਣਯੋਗ ਮੰਤਰੀ ਸ੍ਰ. ਤਰੁਨਪ੍ਰੀਤ ਸਿੰਘ ਸੌਂਦ ਦੇ ਪਿਤਾ ਸਰਦਾਰ ਭੂਪਿੰਦਰ ਸਿੰਘ ਸੌਂਦ ਵੱਲੋਂ ਕੀਤਾ ਗਿਆ
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਗੁਰਮੇਲ ਸਿੰਘ ਕਾਲਾ ਸਾਬਕਾ ਐਮ ਸੀ, ਹਰਜੀਤ ਸਿੰਘ ਸੋਹਲ, ਬਾਬਾ ਪ੍ਰੀਤਮ ਸਿੰਘ, ਮਨਜੀਤ ਸਿੰਘ ਵਾਲੀਆ, ਰਜਿੰਦਰ ਸਿੰਘ ਜੀਤ ਸਾਬਕਾ ਐਮ ਸੀ, ਚੇਅਰਮੈਨ ਜਗਤਾਰ ਸਿੰਘ ਗਿੱਲ, ਮਲਕੀਤ ਸਿੰਘ ਮੀਤਾ , ਮਨਜੀਤ ਸਿੰਘ ਵਾਲੀਆ, ਬਲਾਕ ਇੰਚਾਰਜ ਡਾਕਟਰ ਅਵਤਾਰ ਸਿੰਘ, ਕੁਲਵੰਤ ਸਿੰਘ ਮਹਿਮੀ ਇੰਚਾਰਜ,ਖੰਨਾ ਆਦਿ ਹਾਜ਼ਰ ਸਨ
