ਕਰੋਨਾ ਪੰਜਾਬ – 3 ਨਵੇਂ ਕੇਸਾਂ ਨਾਲ ਕੁੱਲ ਗਿਣਤੀ 2005, ਠੀਕ ਹੋ ਘਰਾਂ ਨੂੰ ਗਏ 1794

ਚੰਡੀਗੜ੍ਹ, 20 ਮਈ (ਨਿਊਜ਼ ਪੰਜਾਬ) ਕਰੋਨਾ ਕੇਸਾਂ ਦਾ

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਜਾਰੀ

ਮੀਡੀਆ ਬੁਲੇਟਿਨ-(ਕੋਵਿਡ-19)

20-05-2020

 

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 57737
2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 57737
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 2005
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 51956
5. ਰਿਪੋਰਟ ਦੀ ਉਡੀਕ ਹੈ 3776
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 1794
7. ਐਕਟਿਵ ਕੇਸ 173
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 00
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 01

 

10. ਮ੍ਰਿਤਕਾਂ ਦੀ ਕੁੱਲ ਗਿਣਤੀ 38

*19-05-2020 ਨੂੰ ਇਕ ਮੌਤ ਹੋਈ ਜੋ ਮੌਤ ਤੋਂ ਪਹਿਲਾਂ ਠੀਕ ਹੋ ਗਿਆ ਸੀ ਅਤੇ ਡਾਟਾ ਚੋਂ ਕੱਢ ਦਿੱਤਾ ਹੈ।

20-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-03

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ        ਹੋਰ ਟਿੱਪਣੀ
ਅੰਮ੍ਰਿਤਸਰ 01 ਨਵਾਂ ਕੇਸ   ਮਹਾਰਾਸ਼ਟਰ ਦੀ ਯਾਤਰਾ ਨਾਲ ਸਬੰਧਤ
ਗੁਰਦਾਸਪੁਰ 01 ਨਵਾਂ ਕੇਸ ਪਾਜੇਟਿਵ ਕੇਸ ਦਾ ਸੰਪਰਕ  
ਜਲੰਧਰ 01