ਸਿੱਖ ਕੌਮ ਦੇ ਅਨਮੋਲ ਕੀਰਤਨੀਏ ਭਾਈ ਇੰਦਰਜੀਤ ਸਿੰਘ ਜੀ ਨਹੀਂ ਰਹੇ

ਨਿਊਜ਼ ਪੰਜਾਬ

3 ਜੂਨ 2025

ਬਹੁਤ ਦੁਖਦਾਈ ਵਾਲੀ ਖਬਰ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਿਵਾਜੇ ਕੀਰਤਨੀਏ ਭਾਈ ਇੰਦਰਜੀਤ ਸਿੰਘ ਜੀ (ਸ੍ਰੀ ਦਰਬਾਰ ਸਾਹਿਬ ਵਾਲੇ )ਅਕਾਲ ਚਲਾਣਾ ਕਰ ਗਏ ਹਨ ।ਉਹਨਾਂ ਨੂੰ ਪੰਥਕ ਸੇਵਾਵਾਂ ਲਈ ਸਦਾ ਯਾਦ ਰੱਖਿਆ ਜਾਵੇਗਾ। ਗੁਰੂ ਸਾਹਿਬ ਉਹਨਾਂ ਨੂੰ ਸਦੀਵੀ ਆਪਣੇ ਚਰਨਾਂ ਦਾ ਨਿਵਾਸ ਬਖਸ਼ਣ।