Excellence Redefined: Sacred Heart Convent International School, Sarabha Nagar, Ludhiana Students Showcase Brilliance in CIE Results
News Punjab
Ludhiana, May 22: The school campus was abuzz with celebration as Cambridge Assessment International Education announced the A Level (XII), AS Level (XI), and IGCSE (X) examination results on 20th May 2025.
The pioneer A Level batch set a high standard, achieving 9 A* and 7 A grades. AS Level students secured 24 A grades, while the IGCSE cohort upheld the school’s tradition of excellence with 71 A* grades, 64 A grades, 4 ICE Distinctions and 1 ICE Merit.
Outstanding performances spanned all subjects, with students securing 17 A* and 6 A grades in Physics, 13 A* and 12 A grades in Mathematics, 14 A* and 9 A grades in Chemistry, 5 A* and 3 A grades in ICT, 5 A* and 4 A grades in EVM, and 12 A grades in English.
Notable achievements included A Level students Rayaan Gupta from the Commerce stream,
achieving a score of 4 A* and 1 A, and Priyal Gupta from the Science stream, securing 1 A*
and 3 A grades. AS Level students Laksh Mittal (3 A) and Mansift Kaur (4 A) from the Commerce stream displayed exceptional results, while Sukhmeen Kaur from the Science stream secured 4 A grades. At the IGCSE Level, Anushka Vohra and Anahita Malhotra from the Science stream achieved 5 A* and 4 A* grades, respectively, while Inayat Palta bagged 2 A* and 3 A grades, securing the top position in the Commerce stream.
School Manager Sr. Chantal and Principal Sr. Shanthi Dsouza congratulated the students and lauded their commendable achievements.
——
ਲੁਧਿਆਣਾ, 22 ਮਈ, 2025 :
ਕੈਮਬ੍ਰਿਜ ਅਸੈਸਮੈਂਟ ਇੰਟਰਨੈਸ਼ਨਲ ਐਜੂਕੇਸ਼ਨ ਨੇ 20 ਮਈ 2025 ਨੂੰ ਏ ਲੈਵਲ ਬਾਰਵੀਂ, ਏ.ਐਸ.ਲੈਵਲ ਗਿਆਰਵੀਂ ਅਤੇ ਆਈ.ਜੀ.ਸੀ.ਐਸ.ਈ ਦਸਵੀਂ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਜਿਸ ਨਾਲ ਸਕੂਲ ਕੈਂਪਸ ਜਸ਼ਨਾਂ ਨਾਲ ਭਰ ਗਿਆ।
ਮੋਹਰੀ ਏ ਲੈਵਲ ਬੈਚ ਵਿੱਚੋਂ 9 ਵਿਦਿਆਰਥੀਆਂ ਨੇ ਏ ਪਲੱਸ ਗ੍ਰੇਡ ਅਤੇ 7 ਵਿਦਿਆਰਥੀਆਂ ਨੇ ਏ ਗ੍ਰੇਡ ਪ੍ਰਾਪਤ ਕਰਕੇ ਇੱਕ ਉੱਚ ਮਿਆਰ ਸਥਾਪਤ ਕੀਤਾ। ਏ.ਐਸ ਲੈਵਲ ਦੇ 24 ਵਿਦਿਆਰਥੀਆਂ ਨੇ ਏ ਗ੍ਰੇਡ ਪ੍ਰਾਪਤ ਕੀਤਾ। ਜਦੋਂ ਕਿ ਆਈ.ਜੀ.ਸੀ.ਐਸ.ਈ ਸਮੂਹ ਦੇ 71 ਏ ਪਲੱਸ ਗ੍ਰੇਡ, 64 ਵਿਦਿਆਰਥੀਆਂ ਨੇ ਏ ਗ੍ਰੇਡ, 4 ਆਈ.ਸੀ.ਈ ਡਿਸਟਿੰਕਸ਼ਨ ਅਤੇ 1 ਆਈ.ਸੀ.ਈ ਮੈਰਿਟ ਨਾਲ ਸਕੂਲ ਦੀ ਉੱਤਮਤਾ ਦੀ ਪਰੰਪਰਾ ਨੂੰ ਬਰਕਰਾਰ ਰੱਖਿਆ।
ਸਾਰੇ ਵਿਸ਼ਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਭੌਤਿਕ ਵਿਗਿਆਨ ਵਿੱਚ 17 ਵਿਦਿਆਰਥੀਆਂ ਏ ਪਲੱਸ ਅਤੇ 6 ਵਿਦਿਆਰਥੀ ਏ ਗ੍ਰੇਡ ਪ੍ਰਾਪਤ ਕੀਤਾ ਹੈ। ਗਣਿਤ ਵਿੱਚ 13 ਵਿਦਿਆਰਥੀਆਂ ਏ ਪਲੱਸ ਅਤੇ 12 ਵਿਦਿਆਰਥੀਆਂ ਏ ਗ੍ਰੇਡ ਪ੍ਰਾਪਤ ਕੀਤਾ ਹੈ। ਰਸਾਇਣ ਵਿਗਿਆਨ ਵਿੱਚ 14 ਵਿਦਿਆਰਥੀਆਂ ਨੇ ਏ ਪਲੱਸ ਅਤੇ 9 ਵਿਦਿਆਰਥੀਆਂ ਨੇ ਏ ਗ੍ਰੇਡ ਪ੍ਰਾਪਤ ਕੀਤਾ ਹੈ।ਆਈ.ਸੀ.ਟੀ ਵਿੱਚ 5 ਵਿਦਿਆਰਥੀਆਂ ਏ ਪਲੱਸ ਅਤੇ 3 ਵਿਦਿਆਰਥੀਆਂ ਨੇ ਏ ਗ੍ਰੇਡ ਪ੍ਰਾਪਤ ਕੀਤਾ। ਵਾਤਾਵਰਨ ਵਿੱਚ 5 ਵਿਦਿਆਰਥੀਆਂ ਏ ਪਲੱਸ ਅਤੇ 4 ਵਿਦਿਆਰਥੀਆਂ ਏ ਗ੍ਰੇਡ ਅਤੇ ਅੰਗਰੇਜ਼ੀ ਵਿੱਚ 12 ਵਿਦਿਆਰਥੀਆਂ ਏ ਗ੍ਰੇਡ ਪ੍ਰਾਪਤ ਕੀਤਾ ਹੈ।
ਕਾਮਰਸ ਸਟ੍ਰੀਮ ਦੇ ਵਿਦਿਆਰਥੀ ਰਯਾਨ ਗੁਪਤਾ ਏ ਲੈਵਲ ਪ੍ਰਾਪਤ ਕੀਤਾ ਅਤੇ ਹੋਰ 4 ਵਿਦਿਆਰਥੀਆਂ ਨੇ ਏ ਪਲੱਸ ਅਤੇ 1 ਵਿਦਿਆਰਥੀ ਏ ਸਕੋਰ ਪ੍ਰਾਪਤ ਕੀਤਾ। ਸਾਇੰਸ ਸਟ੍ਰੀਮ ਤੋਂ ਪ੍ਰਿਯਲ ਗੁਪਤਾ ਨੇ ਏ ਪਲੱਸ ਅਤੇ 3 ਹੋਰ ਵਿਦਿਆਰਥੀਆਂ ਏ ਗ੍ਰੇਡ ਪ੍ਰਾਪਤ ਕੀਤਾ। ਏ.ਐਸ ਲੈਵਲ ਦੇ ਵਿਦਿਆਰਥੀ ਲਕਸ਼ ਮਿੱਤਲ (3 ਏ) ਅਤੇ ਮਨਸਿਫ਼ਤ ਕੌਰ (4 ਏ) ਕਾਮਰਸ ਸਟ੍ਰੀਮ ਤੋਂ ਸ਼ਾਨਦਾਰ ਨਤੀਜੇ ਪ੍ਰਦਰਸ਼ਿਤ ਕੀਤੇ। ਸਾਇੰਸ ਸਟ੍ਰੀਮ ਤੋਂ ਸੁਖਮੀਨ ਕੌਰ ਨੇ 4 ਏ ਗ੍ਰੇਡ ਪ੍ਰਾਪਤ ਕੀਤੇ।
ਆਈ.ਜੀ.ਸੀ.ਐਸ.ਈ ਪੱਧਰ ‘ਤੇ ਸਾਇੰਸ ਸਟ੍ਰੀਮ ਤੋਂ ਅਨੁਸ਼ਕਾ ਵੋਹਰਾ ਅਤੇ ਅਨਾਹਿਤਾ ਮਲਹੋਤਰਾ ਨੇ ਕ੍ਰਮਵਾਰ 5 ਏ ਪਲੱਸ ਅਤੇ 4 ਏ ਪਲੱਸ ਗ੍ਰੇਡ ਪ੍ਰਾਪਤ ਕੀਤੇ ਜਦੋਂ ਕਿ ਇਨਾਇਤ ਪਲਟਾ ਨੇ 2 ਏ ਪਲੱਸ ਅਤੇ 3 ਏ ਗ੍ਰੇਡ ਪ੍ਰਾਪਤ ਕੀਤੇ।
ਸਕੂਲ ਮੈਨੇਜਰ ਸੀਨੀਅਰ ਚੈਂਟਲ ਅਤੇ ਪ੍ਰਿੰਸੀਪਲ ਸੀਨੀਅਰ ਸ਼ਾਂਤੀ ਡਿਸੂਜ਼ਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।