ਕਰੋਨਾ ਪੰਜਾਬ- 13 ਨਵੇਂ ਕੇਸਾਂ ਨਾਲ ਕੁੱਲ ਗਿਣਤੀ 1932

ਚੰਡੀਗੜ੍ਹ, 15 ਮਈ ( ਨਿਊਜ਼ ਪੰਜਾਬ)

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ

ਮੀਡੀਆ ਬੁਲੇਟਿਨ-(ਕੋਵਿਡ-19)

15-05-2020

 

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 49301
2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 49301
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 1932
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 44319
5. ਰਿਪੋਰਟ ਦੀ ਉਡੀਕ ਹੈ 3050
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 305
7. ਐਕਟਿਵ ਕੇਸ 1595
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 01
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 01

 

10. ਮ੍ਰਿਤਕਾਂ ਦੀ ਕੁੱਲ ਗਿਣਤੀ 32

 

15-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-13

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ        ਹੋਰ ਟਿੱਪਣੀ
ਲੁਧਿਆਣਾ 1   1ਨਵਾਂ ਕੇਸ  
ਬਠਿੰਡਾ 1 *ਨਵਾਂ ਕੇਸ    
ਰੋਪੜ 1   1ਨਵਾਂ ਕੇਸ  
ਫ਼ਾਜਿਲਕਾ 3 *ਨਵਾਂ ਕੇਸ    
ਫ਼ਰੀਦਕੋਟ 6 *ਨਵਾਂ ਕੇਸ    
ਫ਼ਤਹਿਗੜ੍ਹ ਸਾਹਿਬ 1