ਪੰਜਾਬ ਚ ਕੋਰੋਨਾ ਦੇ 37 ਨਵੇਂ ਕੇਸਾਂ ਨਾਲ ਕੁੱਲ ਗਿਣਤੀ 1914 ਹੋਈ

ਚੰਡੀਗੜ੍ਹ , 12 ਮਈ (ਨਿਊਜ਼ ਪੰਜਾਬ ) ਸਿਹਤ ਵਿਭਾਗ ਪੰਜਾਬ ਵਲੋਂ ਜਾਰੀ ਕੋਰੋਨਾ ਬੁਲੇਟਿਨ –

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ

ਮੀਡੀਆ ਬੁਲੇਟਿਨ-(ਕੋਵਿਡ-19)

12-05-2020

 

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 43999
2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 43999
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 1914
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 39060
5. ਰਿਪੋਰਟ ਦੀ ਉਡੀਕ ਹੈ 3025
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 171
7. ਐਕਟਿਵ ਕੇਸ 1711
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 01
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 01

 

10. ਮ੍ਰਿਤਕਾਂ ਦੀ ਕੁੱਲ ਗਿਣਤੀ 32

 

12-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-37

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ        ਹੋਰ ਟਿੱਪਣੀ
ਫ਼ਤਹਿਗੜ੍ਹ ਸਾਹਿਬ 8   ਪਾਜ਼ੇਟਿਵ ਕੇਸ ਦੇ

ਸੰਪਰਕ

 
ਪਟਿਆਲਾ 1   ਨਵਾਂ ਕੇਸ  
ਫ਼ਾਜਿਲਕਾ 1