ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਨੇ ਕਿਹਾ ਕਿ ਲੋਕਾਂ ਦਾ ਪਿਆਰ ਹੀ ਮੇਰੀ ਸੰਪਤੀ ਹੈ ਅਤੇ ਲੋਕਾਂ ਦੀ ਸੇਵਾ ਹੀ ਮੇਰਾ ਅਧਾਰ ਹੈ
ਡਾ. ਗੁਰਪ੍ਰੀਤ ਸਿੰਘ / ਨਿਊਜ਼ ਪੰਜਾਬ
ਨਵੀਂ ਦਿੱਲੀ, 25 ਜਨਵਰੀ – ਵਿਧਾਨ ਸਭਾ ਹਲਕਾ ਤਿਲਕ ਨਗਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਦੇ ਹੱਕ ਵਿੱਚ ਹਰ ਵਰਗ ਦੇ ਵੋਟਰ ਖੁਲ੍ਹ ਕੇ ਸਮਰਥਨ ਦੇ ਕੇ ਲਗਾਤਾਰ ਤਿੰਨ ਵਾਰੀ ਵੱਡੇ ਬਹੁਮਤ ਨਾਲ ਜਿੱਤਦੇ ਆ ਰਹੇ ਵਿਧਾਇਕ ਜਰਨੈਲ ਸਿੰਘ ਨੂੰ ਚੌਥੀ ਵਾਰ ਭਾਰੀ ਬਹੁਮਤ ਨਾਲ ਵਿਧਾਇਕ ਬਣਾ ਕੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਕੇ ਵੱਡਾ ਯੋਗਦਾਨ ਪਾਉਣਗੇ
ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਨੇ ਕਿਹਾ ਕਿ ਲੋਕਾਂ ਦਾ ਪਿਆਰ ਹੀ ਮੇਰੀ ਸੰਪਤੀ ਹੈ ਅਤੇ ਲੋਕਾਂ ਦੀ ਸੇਵਾ ਹੀ ਮੇਰਾ ਅਧਾਰ ਹੈ
ਤੁਹਾਡੇ ਬੇਅੰਤ ਪਿਆਰ ਅਤੇ ਅਸ਼ੀਰਵਾਦ ਲਈ ਧੰਨਵਾਦ
ਅਜ ਵਿਕਾਸਪੁਰੀ ਇਲਾਕੇ ਦੇ ਸਾਈਟ 1, ਏ ਬਲਾਕ, ਸ਼ੰਕਰ ਗਾਰਡਨ ਕਲੋਨੀਆਂ ਵਿੱਚ ਪੈਦਲ ਯਾਤਰਾ ਦੌਰਾਨ, ਇਲਾਕਾ ਨਿਵਾਸੀਆਂ ਨੇ ਅਥਾਹ ਆਸ਼ੀਰਵਾਦ ਦਿੱਤਾ ਅਤੇ ਆਉਣ ਵਾਲੀ 5 ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਵਾਅਦਾ ਕੀਤਾ।
ਅਸ਼ੋਕ ਨਗਰ ਦੇ ਲੋਕ ਵੀ ਤਿਆਰ ਹਨ
ਤੁਹਾਡਾ ਪਿਆਰ ਅਤੇ ਜਨੂੰਨ ਮੇਰੀ ਅਸਲ ਤਾਕਤ ਹੈ – ਜਰਨੈਲ ਸਿੰਘ
ਧਰਮਪੁਰੀ, ਰਵੀ ਨਗਰ ਐਕਸਟੈਂਸ਼ਨ, ਖਿਆਲਾ, ਵਿਸ਼ਨੂੰ ਗਾਰਡਨ ਦੇ ਲੋਕ ਵੀ ਤਿਆਰ ਹਨ।
ਤਿਲਕ ਨਗਰ ਸੀਟ ਨੂੰ ਵੱਡੇ ਫਰਕ ਨਾਲ ਜਿੱਤ ਕੇ, ਅਰਵਿੰਦ ਕੇਜਰੀਵਾਲ ਚੌਥੀ ਵਾਰ ਮੁੱਖ ਮੰਤਰੀ ਬਣਨਗੇ।
ਧਰਮਪੁਰੀ, ਰਵੀ ਨਗਰ ਐਕਸਟੈਂਸ਼ਨ, 5ਸੀ ਬਲਾਕ, ਸੀਡੀ ਬਲਾਕ ਖਿਆਲਾ, ਵਿਸ਼ਨੂੰ ਗਾਰਡਨ ਦੇ ਲੋਕ ਵੀ ਤਿਆਰ ਹਨ।
ਧਰਮਪੁਰੀ, ਰਵੀ ਨਗਰ ਐਕਸਟੈਂਸ਼ਨ, ਖਿਆਲਾ, ਵਿਸ਼ਨੂੰ ਗਾਰਡਨ ਅਤੇ ਪ੍ਰਿਥਵੀ ਪਾਰਕ, ਸਾਹਿਬਪੁਰਾ ਦੇ ਵੋਟਰਾਂ ਵੱਲੋਂ ਵੀ ਵੱਡਾ ਪਿਆਰ ਮਿੱਲ ਰਿਹਾ । ਅੱਜ ਸ਼ਾਹਪੁਰਾ ਇਲਾਕੇ ਵਿੱਚ ਪੈਦਲ ਯਾਤਰਾ ਦੌਰਾਨ, ਇਲਾਕੇ ਦੇ ਲੋਕਾਂ ਨੇ ਅਸ਼ੀਰਵਾਦ ਦਿੱਤੀ
ਹਲਕੇ ਦੇ ਆਪ ਉਮੀਦਵਾਰ ਜਰਨੈਲ ਸਿੰਘ ਨੇ ਕਿਹਾ ਕਿ ਤੁਹਾਡੇ ਵੱਲੋਂ ਮੈਨੂੰ ਮਿਲ ਰਹੇ ਅਥਾਹ ਪਿਆਰ ਅਤੇ ਆਸ਼ੀਰਵਾਦ ਦਾ ਪ੍ਰਗਟਾਵਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਸੰਪਤੀ ਹੈ।