ਲੁਧਿਆਣਾਮੁੱਖ ਖ਼ਬਰਾਂਪੰਜਾਬ

ਲੁਧਿਆਣਾ’ਚ BJP ਅਤੇ cong ਨੂੰ ਵੱਡਾ ਝਟਕਾ,ਕਾਂਗਰਸ ਦੇ ਕੌਂਸਲਰ ਜਗਮੀਤ ਨੋਨੀ ਅਤੇ ਪਰਮਿੰਦਰ ਸੋਮਾ ਅਤੇ BJP ਦੀ ਵਾਰਡ ਨੰਬਰ 21 ਤੋਂ ਕੌਂਸਲਰ ਅਨੀਤਾ ਨਨਚਾਹਲ’ਆਪ’ਚ ਸ਼ਾਮਿਲ

ਪੰਜਾਬ ਨਿਊਜ਼,10 ਜਨਵਰੀ 2025

ਲੁਧਿਆਣਾ ਵਿਚ ਭਾਜਪਾ ਅਤੇ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਬੀਜੇਪੀ ਦੀ ਵਾਰਡ ਨੰਬਰ-21 ਤੋਂ ਕੌਂਸਲਰ ਅਨੀਤਾ ਨਨਚਾਹਲ ਅਤੇ ਕਾਂਗਰਸ ਦੇ ਕੌਂਸਲਰ ਜਗਮੀਤ ਨੋਨੀ ਅਤੇ ਪਰਮਿੰਦਰ ਸੋਮਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।